JNV Selection Test 2025 : ਇਨ੍ਹਾਂ ਰੋਲ ਨੰਬਰਾਂ ਵਾਲੇ ਵਿਦਿਆਰਥੀਆਂ ਦਾ ਬਦਲਿਆ ਸੈਂਟਰ

Thursday, Jan 16, 2025 - 04:57 PM (IST)

JNV Selection Test 2025 : ਇਨ੍ਹਾਂ ਰੋਲ ਨੰਬਰਾਂ ਵਾਲੇ ਵਿਦਿਆਰਥੀਆਂ ਦਾ ਬਦਲਿਆ ਸੈਂਟਰ

ਮੋਹਾਲੀ (ਨਿਆਮੀਆਂ) : ਜਵਾਹਰ ਨਵੋਦਿਆ ਵਿੱਦਿਆਲਿਆ ਚੋਣ ਪ੍ਰੀਖਿਆ ਜਮਾਤ 6ਵੀਂ ਸਾਲ 2025-2026 ਦੀ ਪ੍ਰੀਖਿਆ ਮਿਤੀ 18 ਜਨਵਰੀ 2025 'ਚ ਹਿੱਸਾ ਲੈਣ ਵਾਲੇ ਰੋਲ ਨੰਬਰ 2621023 ਤੋਂ 2621250 ਦੇ ਵਿਦਿਆਰਥੀਆ ਦਾ ਸੈਂਟਰ ਬੀ. ਐੱਸ. ਐੱਮ ਸਿੱਖ ਸਕੂਲ ਖਰੜ ਤੋਂ ਬਦਲ ਕੇ ਸ਼ਾਸਤਰੀ ਮਾਡਲ ਸਕੂਲ ਫੇਜ਼-1 ਮੋਹਾਲੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਹ ਵਿਦਿਆਰਥੀ ਨਹੀਂ ਦੇ ਸਕਣਗੇ ਬੋਰਡ ਦੀਆਂ ਪ੍ਰੀਖਿਆਵਾਂ! ਜਾਰੀ ਹੋਈ ਵੱਡੀ ਚਿਤਾਵਨੀ

ਇਸੇ ਤਰ੍ਹਾਂ ਰੋਲ ਨੰਬਰ 2621251 ਤੋਂ 2621446 ਦੇ ਵਿਦਿਆਰਥੀਆ ਦਾ ਸੈਂਟਰ ਸ਼ਾਸਤਰੀ ਮਾਡਲ ਸਕੂਲ ਫੇਜ਼-1 ਮੋਹਾਲੀ ਤੋਂ ਬਦਲ ਕੇ ਬੀ. ਐੱਸ. ਐੱਮ. ਸਿੱਖ ਸਕੂਲ ਖਰੜ ਕਰ ਦਿੱਤਾ ਗਿਆ ਹੈ। ਇਨ੍ਹਾਂ ਰੋਲ ਨੰਬਰਾਂ ਵਾਲੇ ਵਿਦਿਆਰਥੀ ਹੁਣ ਨਵੇਂ ਸੈਟਰਾਂ 'ਤੇ ਪ੍ਰੀਖਿਆ ਦੇਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੇ ਲਾ 'ਤੀ ਵੱਡੀ ਸ਼ਿਕਾਇਤ, ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News