ਜਲੰਧਰ ਪੁਲਸ ’ਚ ਵੱਡਾ ਫੇਰਬਦਲ, ਇੰਸਪੈਕਟਰਾਂ, ਸਬ ਇੰਸਪੈਕਟਰਾਂ ਤੇ ਕਈ ਥਾਣਿਆਂ ਦੇ SHO ਬਦਲੇ

02/07/2024 7:02:34 PM

ਜਲੰਧਰ (ਵਰੁਣ)- ਜਲੰਧਰ ਸਿਟੀ ਪੁਲਸ ਦੇ ਕਰੀਬ 16 ਇੰਸਪੈਕਟਰਾਂ ਸਮੇਤ ਸਬ-ਇੰਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ। ਕੀਤੇ ਗਏ ਤਬਾਦਲਿਆਂ ਵਿਚ ਕਈ ਥਾਣਿਆਂ ਦੇ ਐੱਸ. ਐੱਚ. ਓ. ਵੀ ਸ਼ਾਮਲ ਹਨ। ਇਹ ਸੂਚੀ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਬੁੱਧਵਾਰ ਦੁਪਹਿਰ ਨੂੰ ਜਾਰੀ ਕੀਤੀ। 

ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿੱਚ ਇੰਸਪੈਕਟਰ ਪਰਮਿੰਦਰ ਸਿੰਘ, ਸੰਜੀਵ ਕੁਮਾਰ, ਗੁਰਮੁਖ ਸਿੰਘ, ਪ੍ਰਦੀਪ ਸਿੰਘ, ਪ੍ਰਵੀਨ ਕੌਰ, ਸੁਖਬੀਰ ਸਿੰਘ, ਰਾਜੇਸ਼ ਠਾਕੁਰ, ਮੁਕੇਸ਼ ਕੁਮਾਰ, ਸੁਖਵਿੰਦਰ ਸਿੰਘ, ਅਜੈਬ ਸਿੰਘ ਸ਼ਾਮਲ ਹਨ। ਇਸ ਦੇ ਨਾਲ ਹੀ ਤਬਾਦਲੇ ਕੀਤੇ ਗਏ ਸਬ ਇੰਸਪੈਕਟਰਾਂ ਵਿੱਚ ਪਰਵਿੰਦਰਜੀਤ ਸਿੰਘ, ਭੂਸ਼ਨ ਕੁਮਾਰ, ਪ੍ਰਮੋਦ ਕੁਮਾਰ, ਵਿਜੇ ਕੁਮਾਰ ਲਾਲ ਚੰਦ ਅਤੇ ਗੁਰਪ੍ਰੀਤ ਸਿੰਘ ਦੇ ਨਾਂ ਸ਼ਾਮਲ ਹਨ। ਹੇਠਾਂ ਦਿੱਤੀ ਗਈ ਲਿਸਟ ਵਿਚ ਤੁਸੀਂ ਅਧਿਕਾਰੀਆਂ ਦੇ ਤਬਾਦਲੇ ਵੇਖ ਸਕਦੇ ਹੋ। 

ਇਹ ਵੀ ਪੜ੍ਹੋ: ਲੋਕਸਭਾ ਚੋਣਾਂ 2024: ਉਮੀਦਵਾਰ ਚੋਣਾਂ 'ਚ ਖ਼ਰਚ ਕਰ ਸਕਣਗੇ 95 ਲੱਖ ਰੁਪਏ, ਇਕ-ਇਕ ਚੀਜ਼ ਦਾ ਰੇਟ ਤੈਅ

PunjabKesari

 

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰੀ ਮਹਿਲਾ, ਖੋਲ੍ਹੀ ਖੋਪੜੀ ਤੇ ਕੱਢੀਆਂ ਅੱਖਾਂ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


shivani attri

Content Editor

Related News