2023 ''ਚ ਕੈਨੇਡਾ ਸਰਕਾਰ ਨੇ ਦੇਣੀ ਹੈ 15 ਲੱਖ ਲੋਕਾਂ ਨੂੰ PR, ਹੁਣ ਤੁਸੀਂ ਵੀ ਕਰੋ ਸੁਫ਼ਨਾ ਸਾਕਾਰ
Monday, Jan 02, 2023 - 10:10 AM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਰਹਿਣ ਪੱਖੋਂ ਇਕ ਬਹੁਤ ਵਧੀਆ ਦੇਸ਼ ਹੈ ਅਤੇ ਇਸੇ ਲਈ ਵੱਖ-ਵੱਖ ਦੇਸ਼ਾਂ ਤੋਂ ਲੋਕ ਉੱਥੇ ਰਹਿਣ ਲਈ ਆਉਂਦੇ ਹਨ। ਲੋਕ ਉੱਥੇ ਦੀ ਪਰਮਾਨੈਂਟ ਰੈਸੀਡੈਂਸੀ ਲੈਣਾ ਚਾਹੁੰਦੇ ਹਨ ਤਾਂ ਕਿ ਉੱਥੇ ਉਹ ਹਮੇਸ਼ਾ ਲਈ ਰਹਿ ਸਕਣ। ਪਰ ਉੱਥੇ ਦੀ ਪੀਆਰ ਲੈਣ ਲਈ ਕੈਨੇਡੀਅਨ ਸਰਕਾਰ ਦੀਆਂ ਬਹੁਤ ਸ਼ਰਤਾਂ ਹਨ, ਜਿਹਨਾਂ ਨੂੰ ਪੂਰਾ ਕਰਨ ਲਈ ਪੜ੍ਹਾਈ ਤੇ IELTS ਦੇ ਬੈਂਡ ਦੀ ਬਹੁਤ ਲੋੜ ਪੈਂਦੀ ਸੀ ਪਰ ਹੁਣ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਲੈਕਟ੍ਰੀਸ਼ੀਅਨ, ਪਲੰਬਰ ਤੇ ਫਾਰਮ ਵਰਕਰ ਵੀ ਸਿੱਧੇ ਇੰਡੀਆ ਤੋਂ ਕੈਨੇਡਾ ਦੀ ਪੀਆਰ ਲੈ ਸਕਦੇ ਹਨ
ਪੀਆਰ ਲੈਣ ਤੋਂ ਬਾਅਦ ਤੁਸੀਂ ਉੱਥੇ ਪਰਮਾਨੈਂਟ ਸਥਾਈ ਤੌਰ 'ਤੇ ਰਹਿ ਸਕਦੇ ਹੋ, ਉੱਥੇ ਫੁੱਲ ਟਾਈਮ ਕੰਮ ਕਰ ਸਕਦੇ ਹੋ ਤੇ ਉੱਥੇ ਦੀਆਂ ਸਾਰੀਆਂ ਸਹੂਲਤਾਂ ਦੇ ਫ਼ਾਇਦੇ ਲੈ ਸਕਦੇ ਹੋ। ਜੇ ਤੁਸੀਂ ਵੀ ਕੈਨੇਡਾ ਦੀ ਪੀਆਰ ਲੈਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਕਿਸੇ ਚੰਗੇ ਕੰਸਲਟੈਂਟ ਦੀ ਚੋਣ ਕਰਕੇ ਆਪਣੀ ਕੈਨੇਡਾ ਦੀ ਪੀਆਰ ਦੀ ਫਾਈਲ ਅਪਲਾਈ ਕਰੋ ਤੇ ਆਪਣੇ ਕੈਨੇਡਾ ਵਿਚ ਪੱਕੇ ਤੌਰ 'ਤੇ ਵਸਣ ਦਾ ਸੁਪਨਾ ਪੂਰਾ ਕਰੋ। ਇਸ ਲਈ ਹੈਲਪਲਾਈਨ ਨੰਬਰ 8264346086 'ਤੇ ਕਾਲ ਕਰੋ।