ਨਵੇਂ ਸਾਲ ਤੇ ਕ੍ਰਿਸਮਿਸ ਲਈ ਸਿਰਫ 15000 ਰੁਪਏ 'ਚ ਹਾਸਿਲ ਕਰੋ ਕੈਨੇਡਾ ਦਾ ਟੂਰਿਸਟ ਵੀਜ਼ਾ

Monday, Oct 10, 2022 - 03:48 PM (IST)

ਨਵੇਂ ਸਾਲ ਤੇ ਕ੍ਰਿਸਮਿਸ ਲਈ ਸਿਰਫ 15000 ਰੁਪਏ 'ਚ ਹਾਸਿਲ ਕਰੋ ਕੈਨੇਡਾ ਦਾ ਟੂਰਿਸਟ ਵੀਜ਼ਾ

ਇੰਟਰਨੈਸ਼ਨਲ ਡੈਸਕ- ਆਪਣੇ ਸੁਪਨਿਆਂ ਦੇ ਦੇਸ਼ ਕੈਨੇਡਾ ਦਾ ਟੂਰਿਸਟ ਵੀਜ਼ਾ ਲੈਣ ਦਾ ਹੁਣ ਸੁਨਹਿਰੀ ਮੌਕਾ ਹੈ। ਕੈਨੇਡਾ ਦੇ ਟੂਰਿਸਟ ਵੀਜ਼ਾ ਲਈ ਕੋਈ ਨਾ ਕੋਈ ਕਾਰਨ ਦੇਣਾ ਪੈਂਦਾ ਹੈ ਕਿ ਕਿਉਂ ਤੁਸੀ ਉਸ ਦੇਸ਼ ਵਿੱਚ ਘੁੰਮਣ ਆਉਣਾ ਚਾਹੁੰਦੇ ਹੋ। ਇਸ ਦੇ ਇਲਾਵਾ ਕੈਨੇਡਾ ਦੀ ਹਰ ਸਾਲ ਟੂਰਿਸਟ ਵੀਜ਼ਾ ਦੇਣ ਦੀ ਲਿਮਿਟ ਹੁੰਦੀ ਹੈ ਕਿ ਸਾਲ 'ਚ ਉਹਨਾਂ ਨੇ ਇੰਨੇ ਬੰਦਿਆਂ ਨੂੰ ਹੀ ਵੀਜ਼ਾ ਦੇਣਾ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕ੍ਰਿਸਮਿਸ ਤੇ ਨਵਾਂ ਸਾਲ ਆ ਰਿਹਾ ਹੈ ਜੋ ਕਿ ਬਹੁਤ ਚੰਗਾ ਕਾਰਨ ਹੈ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਦਾ।ਜਿਵੇਂ ਕੈਨੇਡਾ ਦੇ ਟੂਰਿਸਟ ਵੀਜ਼ਾ ਦਾ ਟ੍ਰੈਂਡ ਚਲ ਰਿਹਾ ਹੈ ਉਸ ਹਿਸਾਬ ਨਾਲ ਕੈਨੇਡਾ ਇਮੀਗ੍ਰੇਸ਼ਨ ਨੇ ਕ੍ਰਿਸਮਿਸ ਅਤੇ ਨਵੇਂ ਸਾਲ 'ਤੇ ਬਹੁਤ ਵੀਜ਼ਾ ਦੇਣੇ ਹਨ ਕਿਉਂਕਿ ਇਸ ਸਾਲ ਦੀ ਵੀਜ਼ਾ ਦੇਣ ਦੀ ਹੱਦ ਪੂਰੀ ਨਹੀਂ ਹੋਈ ਹੈ ਤੇ ਕੋਰੋਨਾ ਦੀ ਮਾਰ ਤੋਂ ਉੱਪਰ ਉਠਣ ਲਈ ਵੀ ਕੈਨੇਡਾ ਸਰਕਾਰ ਨੇ ਵੱਧ-ਚੜ੍ਹ ਕੇ ਵੀਜ਼ਾ ਦੇਣੇ ਹਨ। 


ਜੇਕਰ ਤੁਸੀਂ ਵੀ ਅਪਲਾਈ ਕਰਨਾ ਚਾਹੁੰਦੇ ਹੋ ਕੈਨੇਡਾ ਦਾ ਟੂਰਿਸਟ ਵੀਜ਼ਾ ਸਿਰਫ 15000 ਰੁਪਏ ਵਿਚ ਤਾਂ ਅੱਜ ਹੀ 82643-46086 'ਤੇ ਕਾਲ ਕਰੋ। ਟੂਰਿਸਟ ਵੀਜ਼ਾ ਨੂੰ ਤੁਸੀਂ ਉੱਥੇ ਜਾ ਕੇ ਵਰਕ ਵੀਜ਼ਾ ਜਾਂ ਵਿਦਿਆਰਥੀ ਵੀਜ਼ਾ ਵਿਚ ਵੀ ਟਰਾਂਸਫਰ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਪੀਆਰ ਲਈ ਵੀ ਅਪਲਾਈ ਕਰ ਸਕਦੇ ਹੋ। ਇਸ ਵੀਜ਼ਾ ਲਈ ਤੁਹਾਨੂੰ ਕੋਈ ਪੜ੍ਹਾਈ ਤੇ IELTS ਕਰਨ ਦੀ ਲੋੜ ਨਹੀਂ ਹੈ। ਸਿਰਫ ਤੁਸੀਂ ਕੈਨੇਡਾ ਟੂਰਿਸਟ ਵੀਜ਼ਾ ਅਪਲਾਈ ਕਰਨ ਦਾ ਕਾਰਨ ਦੱਸਣਾ ਹੈ ਤੇ ਉੱਥੇ ਜਾ ਕੇ ਖਰਚਾ ਕਿਵੇਂ ਕਰਾਂਗਾ ਉੱਥੇ ਇੰਤਜ਼ਾਮ ਦਿਖਾਉਣਾ ਹੈ। ਅੱਜ ਹੀ ਹੈਲਪਲਾਈਨ ਨੰਬਰ 82643-46086 'ਤੇ ਕਾਲ ਕਰੋ।


author

Vandana

Content Editor

Related News