ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ ਲਾਇਸੰਸ ਬਣਵਾਉਣ ਦਾ ਸ਼ਾਨਦਾਰ ਮੌਕਾ

Friday, Aug 14, 2026 - 11:12 PM (IST)

ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ ਲਾਇਸੰਸ ਬਣਵਾਉਣ ਦਾ ਸ਼ਾਨਦਾਰ ਮੌਕਾ

ਵੈੱਬ ਡੈਸਕ: ਜੇਕਰ ਤੁਸੀਂ ਵੀ ਮੁਫ਼ਤ ਵਿਚ ਯੂ. ਏ. ਈ. ਦਾ ਡਰਾਈਵਿੰਗ ਲਾਇਸੰਸ ਬਣਵਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਯੂ.ਏ.ਈ. ਦੀ ਮਸ਼ਹੂਰ ਵੈਲੇਟ ਪਾਰਕਿੰਗ ਕੰਪਨੀ ਪ੍ਰੈਸਟੀਜ ਵੈਲੇਟ ਨੂੰ ਲੋੜ ਹੈ ਭਾਰਤੀ ਤਜ਼ਰਬੇਕਾਰ ਕਾਰ ਡਰਾਈਵਰਾਂ ਦੀ। ਇਸ ਵਿਚ ਉਮੀਦਵਾਰ ਦੀ ਉਮਰ 21 ਤੋਂ 40 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਸਰੀਰ 'ਤੇ ਕਿਸੇ ਵੀ ਤਰ੍ਹਾਂ ਦਾ ਵਿਜ਼ੀਬਲ ਟੈਟੂ ਨਹੀਂ ਹੋਣਾ ਚਾਹੀਦਾ ਅਤੇ ਕੈਂਡੀਡੇਟ ਕਲੀਨ-ਸ਼ੇਵ ਹੋਣਾ ਚਾਹੀਦਾ ਹੈ। ਉਮੀਦਵਾਰ ਨੂੰ ਥੋੜ੍ਹੀ-ਬਹੁਤ ਅੰਗਰੇਜ਼ੀ ਪੜ੍ਹਣੀ ਅਤੇ ਬੋਲਣੀ ਆਉਣੀ ਲਾਜ਼ਮੀ ਹੈ। 

ਕੰਪਨੀ ਵੱਲੋਂ ਉਮੀਦਵਾਰ ਨੂੰ 11 ਘੰਟੇ ਡਿਊਟੀ ਤੇ 26 ਦਿਨ ਕੰਮ ਕਰਨ 'ਤੇ 1100 ਦਰਾਮ ਤਨਖ਼ਾਹ ਦਿੱਤੀ ਜਾਵੇਗੀ ਅਤੇ ਨਾਲ ਹੀ ਇਸ ਨੌਕਰੀ ਵਿਚ ਉਮੀਦਵਾਰ ਨੂੰ ਟਿਪਸ ਵੀ ਮਿਲਦੀਆਂ ਹਨ, ਜਿਸ ਨਾਲ ਉਸ ਦੀ ਮਹੀਨੇ ਦੀ ਕਮਾਈ 1300 ਤੋਂ 1500 ਦਰਾਮ ਤਕ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਰਿਹਾਇਸ਼ ਅਤੇ ਮੈਡੀਕਲ ਦੀ ਸਹੂਲਤ ਵੀ ਕੰਪਨੀ ਵੱਲੋਂ ਹੀ ਮੁਹੱਈਆ ਕਰਵਾਈ ਜਾਂਦੀ ਹੈ। ਕੰਪਨੀ ਵੱਲੋਂ ਯੂ.ਏ.ਈ. ਲਾਇਸੰਸ ਬਣਾਉਣ ਦਾ ਕਿਸੇ ਵੀ ਤਰ੍ਹਾਂ ਦਾ ਚਾਰਜ ਉਮੀਦਵਾਰ ਤੋਂ ਨਹੀਂ ਲਿਆ ਜਾਵੇਗਾ, ਜੇਕਰ ਉਹ ਇਕ ਕੰਪਨੀ ਵਿਚ ਦੋ ਸਾਲ ਤਕ ਲਗਾਤਾਰ ਕੰਮ ਕਰਦਾ ਹੈ। ਵਧੇਰੀ ਜਾਣਕਾਰੀ ਅਤੇ ਇੰਟਰਵਿਊ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਭਾਰਤ ਸਰਕਾਰ ਦੀ ਮਾਨਤਾ ਪ੍ਰਾਪਤ ਏਜੰਸੀ 'ਸ਼ਰਮਨ ਓਵਰਸੀਜ਼' (Shraman Overseas) ਨਾਲ 243, ਮੋਨਿਕਾ ਟਾਵਰ, ਮਿਲਾਪ ਚੌਂਕ, ਜਲੰਧਰ ਸਥਿਤ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਚਾਹਵਾਨ ਉਮੀਦਵਾਰ ਮੋਬਾਈਲ ਨੰਬਰ-  +91 77079-30303, +91 98883-47348, +91 93177-70773 'ਤੇ ਵੀ ਸੰਪਰਕ ਕਰ ਕੇ ਪੂਰੀ ਜਾਣਕਾਰੀ ਲੈ ਸਕਦੇ ਹਨ।


author

Anmol Tagra

Content Editor

Related News