ਫੋਨ ਹੈਕ ਕਰਕੇ 11.48 ਲੱਖ ਰੁਪਏ ਉਡਾਏੇ

Wednesday, Sep 23, 2026 - 05:19 PM (IST)

ਫੋਨ ਹੈਕ ਕਰਕੇ 11.48 ਲੱਖ ਰੁਪਏ ਉਡਾਏੇ

ਬਠਿੰਡਾ (ਵਰਮਾ) : ਸਾਈਬਰ ਅਪਰਾਧੀਆਂ ਨੇ ਇੱਕ ਵਿਅਕਤੀ ਦਾ ਫੋਨ ਹੈਕ ਕਰਕੇ ਉਸਦੇ ਖ਼ਾਤੇ ਵਿੱਚੋਂ 11.84 ਲੱਖ ਰੁਪਏ ਤੋਂ ਵੱਧ ਉਡਾ ਲਏ। ਮੱਲਵਾਲਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਨੇ ਮੋਹਾਲੀ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸਨੇ ਫਿਰ ਕੇਸ ਬਠਿੰਡਾ ਸਾਈਬਰ ਸੈੱਲ ਨੂੰ ਤਬਦੀਲ ਕਰ ਦਿੱਤਾ।

ਗੁਰਮੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਉਸਦਾ ਫੋਨ ਹੈਕ ਕਰ ਲਿਆ ਸੀ। ਬਾਅਦ ਵਿਚ ਉਨ੍ਹਾਂ ਨੇ ਆਨਲਾਈਨ ਭੁਗਤਾਨਾਂ ਰਾਹੀਂ ਉਸਦੇ ਖਾਤੇ ਵਿੱਚੋਂ 11,84,709 ਰੁਪਏ ਕੱਢਵਾ ਲਏ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਹੋਰ ਜਾਂਚ ਕਰ ਰਹੀ ਹੈ।


author

Babita

Content Editor

Related News