ਤੁਸੀਂ ਵੀ ਜਾਣੋ ਮਰਦਾਨਾ ਕਮਜ਼ੋਰੀ ਦੇ ਸਥਾਈ ਤੇ ਪੱਕੇ ਇਲਾਜ ਬਾਰੇ

Saturday, Apr 01, 2023 - 11:47 PM (IST)

ਜਲੰਧਰ (ਬਿਊਰੋ) : ਅੱਜ ਦੀ ਭੱਜ-ਦੌੜ ਤੇ ਰੁਝੇਵਿਆਂ ਭਰੀ ਜ਼ਿੰਦਗੀ ’ਚ ਜ਼ਿਆਦਾਤਰ ਪੁਰਸ਼ ਸ਼ਾਦੀਸ਼ੁਦਾ ਜ਼ਿੰਦਗੀ ਦਾ ਭਰਪੂਰ ਆਨੰਦ ਨਹੀਂ ਮਾਣਦੇ ਕਿਉਂਕਿ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਹੀ ਨਸਾਂ ’ਚ ਕਮਜ਼ੋਰੀ, ਢਿੱਲਾਪਣ, ਵੀਰਜ ਦਾ ਪਤਲਾਪਣ, ਸੁਪਨਦੋਸ਼, ਪਿਸ਼ਾਬ ਨਾਲ ਧਾਂਤ ਦਾ ਗਿਰਨਾ, ਥੋੜ੍ਹੀ ਜਿਹੀ ਉਤੇਜਨਾ ਆਉਣ ’ਤੇ ਹੀ ਵੀਰਜ ਦੀਆਂ ਬੂੰਦਾਂ ਦਾ ਨਿਕਲ ਜਾਣਾ, ਸ਼ੀਘਰਪਤਨ, ਸ਼ੁਕਰਾਣੂਆਂ ਦੀ ਸਮੱਸਿਆ, ਥਕਾਵਟ, ਜੋਸ਼ ਦੀ ਕਮੀ ਆਦਿ ਦੀ ਸ਼ਿਕਾਇਤ ਰਹਿੰਦੀ ਹੈ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦਾ ਵਿਆਹੁਤਾ ਜ਼ਿੰਦਗੀ ਬੇਹੱਦ ਨਿਰਾਸ਼ਾ, ਉਦਾਸੀ ਅਤੇ ਸ਼ਰਮਿੰਦਗੀ ਨਾਲ ਗੁਜ਼ਰਦਾ ਹੈ। ਅਜਿਹੀ ਹਾਲਤ ’ਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਸਾਰੀਆਂ ਕਮਜ਼ੋਰੀਆਂ ਲਾ-ਇਲਾਜ ਨਹੀਂ ਹਨ। ਆਯੁਰਵੇਦ ਦੀਆਂ ਜੜ੍ਹੀ-ਬੂਟੀਆਂ, ਭਸਮਾਂ ਤੇ ਸ਼ੁੱਧ ਰਸਾਇਣਾਂ ਤੋਂ ਬਣਾਈ ਦੇਸੀ ਦਵਾਈ ਨੂੰ ਇਸਤੇਮਾਲ ਕਰਕੇ ਨਵੀਂ ਮਰਦਾਨਾ ਤਾਕਤ, ਜੋਸ਼ ਤੇ ਪਾਵਰ ਹਾਸਲ ਕਰਕੇ ਵਿਆਹੁਤਾ ਜ਼ਿੰਦਗੀ ਦਾ ਲੰਬੀ ਉਮਰ ਤੱਕ ਮਨਚਾਹਿਆ ਭਰਪੂਰ ਆਨੰਦ ਮਾਣ ਸਕਦੇ ਹੋ। ਸਾਡੇ ਕਾਮਯਾਬ ਦੇਸੀ ਨੁਸਖ਼ਿਆਂ ਦੇ ਸੇਵਨ ਤੋਂ ਬਾਅਦ ਫਿਰ ਪੂਰੀ ਉਮਰ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਨਹੀਂ ਰਹਿੰਦੀ।

ਗੁਪਤ ਰੋਗਾਂ ਤੋਂ ਦੁਖੀ ਵੀਰ ਜ਼ਰੂਰ ਦਿਓ ਧਿਆਨ

ਦੋਸਤੋ! ਤੰਦਰੁਸਤ ਅਤੇ ਨਿਰੋਗ ਮਰਦ ਦੀ ਪਛਾਣ ਉਸ ਦੇ ਆਤਮਵਿਸ਼ਵਾਸ, ਸੁਡੌਲਤਾ, ਯੌਵਨ ਸ਼ਕਤੀ ਤੇ ਸੰਭੋਗ ਸਮਰੱਥਾ ਤੋਂ ਹੁੰਦੀ ਹੈ। ਜਿਸ ਨਾਲ ਪੂਰੀ ਉਮਰ ਉਸ ਦੇ ਚਿਹਰੇ ’ਤੇ ਰੌਣਕ ਅਤੇ ਤਾਜ਼ਗੀ ਝਲਕਦੀ ਰਹਿੰਦੀ ਹੈ। ਜੇਕਰ ਤੁਹਾਨੂੰ ਕੋਈ ਅੰਦਰੂਨੀ ਕਮਜ਼ੋਰੀ ਹੈ ਤਾਂ ਸਭ ਤੋਂ ਪਹਿਲਾਂ ਇਸ ਸਮੱਸਿਆ ਨੂੰ ਛੁਪਾਉਣ ਦੀ ਬਜਾਏ ਇਸ ਦਾ ਉਪਚਾਰ ਕਰਨਾ ਜ਼ਰੂਰੀ ਹੁੰਦਾ ਹੈ, ਜਿਸ ਨਾਲ ਕਿ ਆਪਣੀ ਮੈਰਿਡ ਲਾਈਫ਼ ਨੂੰ ਖੁੱਲ੍ਹ ਕੇ ਜੀਅ ਸਕੀਏ ਅਤੇ ਹਰ ਪਲ ਨੂੰ ਇੰਜੁਆਏ ਕਰ ਸਕੀਏ। ਬਚਪਨ 'ਚ ਗਲਤ ਸੰਗਤ ਕਾਰਨ (ਹਸਤਮੈਥੁਨ) ਪੁਰਾਣੀ ਧਾਂਤ, ਸੁਪਨਦੋਸ਼, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਨਸਾਂ ਦੀ ਕਮਜ਼ੋਰੀ, ਢਿੱਲਾਪਣ, ਫੋਨ 'ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ ਆਪ ਵੀਰਜ ਦਾ ਰਿਸਣਾ, ਭਾਰ ਘਟਣਾ, ਸਰੀਰ ਦਾ ਖੋਖਲਾ ਹੋਣਾ, ਵਿਆਹ ਤੋਂ ਘਬਰਾਹਟ, ਸ਼ੁਕਰਾਣੂ ਸਮੱਸਿਆ ਤੇ ਸ਼ਰਾਬ, ਨਸ਼ੇ, ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ। ਕਈ ਨੌਜਵਾਨ ਆਪਣੀਆਂ ਬਚਪਨ ਦੀਆਂ ਗਲਤੀਆਂ (ਹਸਤਮੈਥੁਨ) ਕਾਰਨ ਜਵਾਨੀ ’ਚ ਆਪਣੀ ਸੈਕਸੁਅਲ ਲਾਈਫ ਨੂੰ ਇੰਜੁਆਏ ਨਹੀਂ ਕਰ ਪਾਉਂਦੇ ਹਨ ਤੇ ਇਸ ਲਈ ਕਈਆਂ ਨੂੰ ਆਪਣੇ ਜੀਵਨਸਾਥੀ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ।

ਘੱਟ ਸ਼ੁਕਰਾਣੂ ਸਮੱਸਿਆ ਦਾ ਆਯੁਵੈਦਿਕ ਹੱਲ

ਵਿਆਹ ਤੋਂ ਬਾਅਦ ਹਰ ਇਸਤਰੀ ਪੁਰਸ਼ ਦਾ ਸੁਫ਼ਨਾ ਹੁੰਦਾ ਹੈ ਔਲਾਦ ਦਾ ਸੁੱਖ ਪਰ ਅੱਜਕਲ ਪੁਰਸ਼ਾਂ ’ਚ ਸੈਕਸੁਅਲ ਹੈਲਥ (Sexual Health) ਨਾਲ ਜੁੜੀਆਂ ਕਈ ਅਜਿਹੀਆਂ ਸਮੱਸਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ, ਜਿਸ ਦੇ ਕਾਰਨ ਪੁਰਸ਼ ਨਿਸੰਤਾਨ (Male Infertility) ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਇਕ ਤੰਦਰੁਸਤ ਪੁਰਸ਼ ਦੇ ਸਰੀਰ 'ਚ ਪ੍ਰਤੀ ਸੈਕੰਡ 1500 ਸ਼ੁਕਰਾਣੂ (Sperm) ਬਣਦੇ ਹਨ ਪਰ ਅੱਜ ਦੀ ਜੀਵਨਸ਼ੈਲੀ ਦੇ ਕਾਰਨ ਬਹੁਤ ਸਾਰੇ ਪੁਰਸ਼ ਸ਼ੁਕਰਾਣੂਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇੰਨਾ ਹੀ ਨਹੀਂ, ਸ਼ੁਕਰਾਣੂਆਂ ਦੀ ਗੁਣਵੱਤਾ ਵੀ ਘਟ ਰਹੀ ਹੈ। ਡਾਈਟ ਜਿੰਨੀ ਵਧੀਆ ਹੋਵੇਗੀ, Sperm Count ਓਨਾ ਹੀ ਬਿਹਤਰ ਹੋਵੇਗਾ। ਘੱਟ ਸ਼ੁਕਰਾਣੂ ਸਮੱਸਿਆ (Low Sperm Count) ਜਾਂ ਸ਼ੁਕਰਾਣੂਆਂ ਦੀ ਕਿਸੇ ਵੀ ਸਮੱਸਿਆ ਲਈ ਇਕ ਵਾਰ ਰੌਸ਼ਨ ਹੈਲਥ ਕੇਅਰ ਦੇ ਤਜਰਬੇਕਾਰ ਆਯੁਰਵੈਦਿਕ ਡਾਕਟਰਾਂ ਨਾਲ ਜ਼ਰੂਰ ਸਲਾਹ ਲਵੋ।

ਹੁਣ ਵਾਰ-ਵਾਰ ਦਵਾਈ ਖਾਣ ਦੀ ਵੀ ਜ਼ਰੂਰਤ ਨਹੀਂ ਪਵੇਗੀ

ਆਯੁਰਵੈਦਿਕ ਨੁਸਖ਼ਿਆਂ ’ਚ ਕਾਰਗਰ ਜੜ੍ਹੀ ਬੂਟੀਆਂ ’ਚ ਸ਼ਕਤੀ ਵਧਾਊ ਖਣਿਜ, ਵੀਰਜ ਤੇ ਜੋਸ਼ ਵਧਾਉਣ ਵਾਲੀਆਂ ਖ਼ਾਸ ਭਸਮਾਂ ਹੁੰਦੀਆਂ ਹਨ, ਜਿਨ੍ਹਾਂ ਦਾ ਇਸਤੇਮਾਲ ਕਰਕੇ ਪੁਰਸ਼ ਜ਼ਿੰਦਗੀ ਭਰ ਤੰਦਰੁਸਤੀ ਤੇ ਮਰਦਾਨਗੀ ਦਾ ਆਨੰਦ ਮਾਣ ਸਕਦਾ ਹੈ। ਇਨ੍ਹਾਂ ਹੀ ਕੀਮਤੀ ਜੜ੍ਹੀ-ਬੂਟੀਆਂ ਤੇ ਭਸਮਾਂ, ਜਿਵੇਂ ਅਸ਼ਵਗੰਧਾ, ਸਤਾਵਰੀ, ਸਾਲਮ ਮਿਸ਼ਰੀ, ਸਾਲਮ ਪੰਜਾ, ਸ਼ਿਲਾਜੀਤ, ਕੇਸਰ, ਕੌਂਚ ਬੀਜ, ਗੌਖਰੂ, ਬੀਜ ਬੰਦ, ਵਿਦਾਰੀਕੰਦ, ਅੰਬਰ, ਮਕਰਧਵੱਜ, ਸਵਰਨ ਭਸਮ ਤੇ ਹੋਰ ਉੱਤਮ ਔਸ਼ੱਧੀਆਂ ਨੂੰ ਮਿਲਾ ਕੇ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ, ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਪੁਰਾਣੀ ਤੋਂ ਪੁਰਾਣੀ ਧਾਂਤ, ਸੁਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸੈਕਸ ਇੱਛਾ ਦੀ ਕਮੀ, ਮਸਾਨੇ ਦੀ ਕਮਜ਼ੋਰੀ, ਸ਼ੁਕਰਾਣੂ ਸਮੱਸਿਆ ਤੇ ਹੋਰ ਕਈ ਗੁਪਤ ਰੋਗਾਂ ਨੂੰ ਜੜ੍ਹੋਂ ਖ਼ਤਮ ਕਰ ਸਕਦੇ ਹਾਂ। ਇਸ ਆਯੁਰਵੈਦਿਕ ਨੁਸਖ਼ੇ ਦਾ ਇਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਵਾਰ-ਵਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ।

ਸ਼ੂਗਰ ਰੋਗੀਆਂ ਤੇ ਬਜ਼ੁਰਗ ਵੀਰਾਂ ਲਈ ਖ਼ਾਸ ਦੇਸੀ ਨੁਸਖ਼ਾ

ਪੁਰਾਣੀ ਕਹਾਵਤ ਹੈ ਕਿ ‘ਮਰਦ ਅਤੇ ਘੋੜਾ ਕਦੇ ਵੀ ਬੁੱਢੇ ਨਹੀਂ ਹੁੰਦੇ।’ ਵਧੇਰੇ ਉਮਰ ਕਾਰਨ ਮਰਦਾਨਾ ਤਾਕਤ ਦਾ ਕਮਜ਼ੋਰ ਹੋਣਾ ਕੁਦਰਤੀ ਹੈ ਪਰ ਕੁਝ ਲੋਕਾਂ ’ਚ ਇਹ ਲੱਛਣ ਸਮੇਂ ਤੋਂ ਪਹਿਲਾਂ ਹੀ ਦਿਸਣ ਲੱਗ ਜਾਂਦੇ ਹਨ। ਅੱਜਕਲ 50 ਸਾਲ ਛੱਡੋ 30-40 ਸਾਲ ਦੇ ਨੌਜਵਾਨਾਂ 'ਚ ਵੀ ਮਰਦਾਨਾ ਕਮਜ਼ੋਰੀ ਆ ਰਹੀ ਹੈ। ਮਰਦਾਨਾ ਕਮਜ਼ੋਰੀ, ਸ਼ੀਘਰਪਤਨ ਅਤੇ ਨਸਾਂ ਦਾ ਢਿੱਲਾਪਣ ਭਾਵੇਂ ਵਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਤੇ ਕਾਰੋਬਾਰ ਟੈਨਸ਼ਨ, ਬੀ. ਪੀ. ਜਾਂ ਸ਼ੂਗਰ ਕਾਰਨ ਹੋਵੇ। ਉਮਰ ਭਾਵੇਂ 50 ਹੋਵੇ ਜਾਂ 60 ਸਾਲ ਬਜ਼ੁਰਗ ਵੀਰ ਇਕ ਵਾਰ ਜ਼ਰੂਰ ਸਾਡੇ ਆਯੁਰਵੈਦਿਕ ਨੁਸਖ਼ੇ ਦਾ ਸੇਵਨ ਕਰਨ, ਬੁਢਾਪੇ 'ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਤੇ ਭਰਪੂਰ ਆਨੰਦ ਪਾਓ।

ਇਸ ਤੋਂ ਇਲਾਵਾ ਪੁਰਾਣੇ ਤੋਂ ਪੁਰਾਣਾ ਰੇਸ਼ਾ, ਨਜ਼ਲਾ-ਜ਼ੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ-ਅਸਥਮਾ, ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ-ਲੋਕੋਰੀਆ (ਸਫੈਦ ਪਾਣੀ), ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਕਾਰਨ ਆਈ ਮਰਦਾਨਾ ਕਮਜ਼ੋਰੀ ਦਾ ਆਯੁਰਵੈਦਿਕ ਦੇਸੀ ਇਲਾਜ।

ਜ਼ਰਾ ਧਿਆਨ ਨਾਲ ਸੋਚੋ!

ਜਦੋਂ ਕੋਈ ਨੌਜਵਾਨ ਆਪਣੀ ਜਵਾਨੀ ਦੇ ਜੋਸ਼ ’ਚ ਹੋਸ਼ ਗੁਆ ਕੇ ਅਣਜਾਣਪੁਣੇ ’ਚ ਹੋਈਆਂ ਗ਼ਲਤੀਆਂ ਕਾਰਨ ਮਰਦਾਨਾ ਤਾਕਤ ਦਾ ਅਤੇ ਸਰੀਰਕ ਜਵਾਨੀ ਬਰਬਾਦ ਕਰ ਲੈਂਦਾ ਹੈ ਤੇ ਆਪਣੇ ਨਾਲ ਸੁਪਨਦੋਸ਼, ਪਿਸ਼ਾਬ ਰੋਗ, ਧਾਂਤੂ ਰੋਗ, ਸ਼ੀਘਰਪਤਨ, ਨਸਾਂ ਦੀ ਕਮਜ਼ੋਰੀ, ਵੀਰਜ ਦਾ ਪਤਲਾਪਣ ਤੇ ਹੋਰ ਗੁਪਤ ਰੋਗ ਲਗਵਾ ਲੈਂਦਾ ਹੈ, ਤਾਂ ਕੀ ਉਹ ਨੌਜਵਾਨ ਆਪਣੀ ਸਰੀਰਕ ਅਤੇ ਮਰਦਾਨਾ ਕਮਜ਼ੋਰੀ ਦੇ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਭਰਪੂਰ ਆਨੰਦ ਮਾਣ ਸਕਦਾ ਹੈ?

 ਆਯੁਰਵੇਦ ਨੂੰ ਅਪਣਾਓ-ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਓ

ਦੋਸਤੋ ! ਜੇਕਰ ਤੁਸੀਂ ਵੀ ਕਿਸੇ ਗੁਪਤ ਰੋਗ ਦੇ ਸ਼ਿਕਾਰ ਹੋ, ਤਾਂ ਸ਼ਰਮ, ਸੰਕੋਚ ਤੇ ਝਿਜਕ ਨੂੰ ਛੱਡ ਕੇ ਅੱਜ ਹੀ ਗੁਪਤ ਰੋਗਾਂ ਦੇ ਮਾਹਿਰ ‘ਰੌਸ਼ਨ ਹੈਲਥ ਕੇਅਰ’ ਰੇਲਵੇ ਰੋਡ ਜਲੰਧਰ ਸ਼ਹਿਰ ਤੇ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ (ਪੰਜਾਬ) ਨਾਲ ਸੰਪਰਕ ਕਰੋ। ਇਨ੍ਹਾਂ ਦੇ ਆਯੁਰਵੈਦਿਕ ਤੇ ਤਜਰਬੇਕਾਰ ਡਾਕਟਰ ਤੁਹਾਡੀ ਕਮਜ਼ੋਰੀ, ਉਮਰ ਤੇ ਰੋਗ ਮੁਤਾਬਕ ਇਕ ਅਜਿਹੀ ਆਯੁਰਵੈਦਿਕ ਦਵਾਈ ਬਣਾ ਕੇ ਦੇਣਗੇ, ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਭੁੱਲ ਜਾਓਗੇ ਤੇ ਸਾਰੀ ਉਮਰ ਵਿਆਹੁਤਾ ਜ਼ਿੰਦਗੀ ਦਾ ਭਰਪੂਰ ਆਨੰਦ ਮਾਣੋਗੇ। ਅਸੀਂ ਗੁਪਤ ਰੋਗਾਂ ਦੇ ਮਰੀਜ਼ਾਂ ਨੂੰ ਸ਼ੁੱਧ ਜੜ੍ਹੀ ਬੂਟੀਆਂ ਨਾਲ ਤਿਆਰ ਆਯੁਰਵੈਦਿਕ ਔਸ਼ਧੀਆਂ ਨਾਲ ਅਸਰਦਾਰ ਤੇ ਭਰੋਸੇਯੋਗ ਇਲਾਜ ਦਿੰਦੇ ਹਾਂ, ਉਹ ਵੀ ਬਿਨਾਂ ਕਿਸੇ ਸਾਈਡ ਇਫੈਕਟ ਤੋਂ। ਇਕ ਵਾਰ ਸਾਡੇ ਕੁਆਲੀਫਾਈਡ ਅਤੇ ਤਜਰਬੇਕਾਰ B.A.M.S. (ਆਯੁਰਵੇਦ ਆਚਾਰੀਆ) ਡਾਕਟਰਾਂ ਤੋਂ ਜ਼ਰੂਰ ਮੁਫ਼ਤ ਸਲਾਹ ਲਵੋ। ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ। ਦਵਾਈ ਦੇਸ਼-ਵਿਦੇਸ਼ ’ਚ ਭੇਜਣ ਦਾ ਖ਼ਾਸ ਪ੍ਰਬੰਧ ਹੈ।

ਨੋਟ–ਆਪਣੇ ਨਜ਼ਦੀਕੀ ਸ਼ਹਿਰ ’ਚ ਦਵਾਈ ਮੰਗਵਾਉਣ ਲਈ ਫੋਨ ਕਰੋ : +91-73473-07214 ਤੇ +91-73407-12004 ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/Imo) +91-73473-07214 ਤੇ +91-95178-44366 ’ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ  https://roshanhealthcare.com/ ’ਤੇ ਕਲਿੱਕ ਕਰੋ।


Rakesh

Content Editor

Related News