UK ਦਾ ਨੈਨੀ ਵੀਜ਼ਾ ਕਰੋ ਅਪਲਾਈ SPOUSE ਨਾਲ

Friday, Feb 23, 2024 - 01:02 PM (IST)

ਇੰਟਰਨੈਸ਼ਨਲ ਡੈਸਕ- ਅੱਜਕਲ੍ਹ ਦੇਸ਼-ਵਿਦੇਸ਼ ਬਹੁਤ ਸਾਰੇ ਪਰਿਵਾਰ ਨੌਕਰੀਸ਼ੁਦਾ ਹਨ। ਜਿਸ ਕਰਕੇ ਉਹ ਆਪਣੇ ਬੱਚਿਆਂ ਜਾਂ ਬਜ਼ੁਰਗਾਂ ਨੂੰ ਇੱਕ ਸੁਰੱਖਿਅਤ ਹੱਥਾਂ ਵਿਚ ਸੌਂਪਣਾ ਚਾਹੁੰਦੇ ਹਨ ਜੋ ਕਿ ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਉਨ੍ਹਾਂ ਦੇ ਬੱਚਿਆਂ ਜਾਂ ਘਰ ਦੇ ਬਜ਼ੁਰਗਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕਣ | ਇੱਕ CAREGIVER/NANNY ਨੂੰ ਨੌਕਰੀ 'ਤੇ ਰੱਖਣਾ ਪਰਿਵਾਰਾਂ ਅਤੇ ਕਾਰੋਬਾਰਾਂ ਲਈ ਬਹੁਤ ਲਾਹੇਵੰਦ ਹੋ ਜਾਂਦਾ ਹੈ| ਜੇਕਰ ਤੁਸੀਂ ਵੀ NANNY / CAREGIVER ਜਾਂ NURSING ਕਿੱਤੀ ਹੈ ਤਾਂ ਤੁਸੀਂ ਵੀ UK ਵਿੱਚ ਆਪਣਾ CAREER ਬਣਾ ਸਕਦੇ ਹੋ। ਇਸ ਲਈ ਨੈਨੀ ਵੀਜ਼ਾ ਵਿਚਾਰਨ ਯੋਗ ਹੈ। UK ਹੁਣ ਵਿਦੇਸ਼ੀ ਨਾਗਰਿਕਾਂ ਨੂੰ ਨੈਨੀ ਵੀਜ਼ਾ ਵੀ ਪ੍ਰਦਾਨ ਕਰਦਾ ਹੈ, ਜਿਸ ਨਾਲ ਉਨ੍ਹਾਂ ਨੂੰ NANNY/CAREGIVER  ਵਜੋਂ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ | ਇਹ ਵੀਜ਼ਾ ਦੀ ਕੀ ਪ੍ਰੀਕਿਰਿਆ ਹੈ ਅਤੇ ਇਸ ਲਈ ਕਿਹੜੇ DOCUMENTS ਦੀ ਜਰੂਰਤ ਹੁੰਦੀ ਹੈ ਇਹ ਸਭ ਜਾਨਣ ਲਈ ਤੁਸੀਂ ਸਾਡੇ ਦਿੱਤੇ ਗਏ ਨੰਬਰ 84277-79994 'ਤੇ ਕਾਲ ਕਰਕੇ ਸਾਡੇ ਦਫਤਰ Visit ਕਰ ਸਕਦੇ ਹੋ|

ਜੇਕਰ ਤੁਹਾਡੀ ਪਹਿਲਾਂ Refusal ਲਗ ਚੁੱਕੀ ਹੈ ਜਾਂ ਫਿਰ ਕਿਸੀ ਹੋਰ ਕਾਰਨਵਸ਼ ਤੁਹਾਡਾ ਵੀਜ਼ਾ ਨਹੀਂ ਲੱਗਾ ਤਾਂ ਵੀ ਤੁਸੀਂ ਦੁਬਾਰਾ Apply ਕਰ ਸਕਦੇ ਹੋ | ਇਸ  VISA ਰਾਹੀਂ ਤੁਹਾਡਾ spouse ਵੀ ਨਾਲ ਜਾ ਸਕਦਾ ਹੈ। ਇਹ NANNY VISA ਕਿਵੇਂ ਕੰਮ ਕਰਦਾ ਹੈ ਅਤੇ ਤੁਹਾਨੂੰ ਜਲਦੀ ਤੋਂ ਜਲਦੀ ਕਿਵੇਂ UK ਵਿੱਚ ਲਿਆਉਣ ਲਈ ਕਾਨੂੰਨੀ ਵਿਵਸਥਾਵਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ, ਇਸ ਦੀ ਪੂਰੀ ਜਾਣਕਾਰੀ ਲੈਣ ਲਈ ਅੱਜ ਹੀ ਸਾਨੂੰ 84277-79994 'ਤੇ ਕਾਲ ਕਰੋ |

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Vandana

Content Editor

Related News