ਈਦ ਕਾਰਨ 3 ਦਿਨ ਬੰਦ ਰਹੇਗਾ ਭਾਰਤ-ਪਾਕਿ ਕਾਰੋਬਾਰ

Wednesday, Aug 22, 2018 - 10:43 AM (IST)

ਈਦ ਕਾਰਨ 3 ਦਿਨ ਬੰਦ ਰਹੇਗਾ ਭਾਰਤ-ਪਾਕਿ ਕਾਰੋਬਾਰ

ਅੰਮ੍ਰਿਤਸਰ (ਨੀਰਜ) : ਈਦ ਕਾਰਨ ਆਈ.  ਸੀ. ਪੀ. ਅਟਾਰੀ ਬਾਰਡਰ ਦੇ ਰਸਤੇ ਟਰੱਕਾਂ ਜ਼ਰੀਏ ਹੋਣ ਵਾਲਾ ਭਾਰਤ-ਪਾਕਿ ਕਾਰੋਬਾਰ 3 ਦਿਨਾਂ ਲਈ ਬੰਦ ਰਹੇਗਾ। ਹਾਲਾਂਕਿ ਭਾਰਤ ਸਰਕਾਰ ਵਲੋਂ ਬੁੱਧਵਾਰ ਨੂੰ ਸਰਕਾਰੀ ਛੁੱਟੀ ਕੀਤੀ ਗਈ ਹੈ ਪਰ ਪਾਕਿਸਤਾਨ 'ਚ 3 ਦਿਨ ਤੱਕ ਛੁੱਟੀ ਕੀਤੀ ਜਾਂਦੀ ਹੈ, ਜਿਸ ਕਾਰਨ ਟਰੱਕਾਂ ਦਾ ਆਉਣਾ-ਜਾਣਾ ਨਹੀਂ ਹੋਵੇਗਾ ।


Related News