'ਜਗ ਬਾਣੀ' ਵੈੱਬ ਟੀ. ਵੀ. ਨੂੰ ਲੋੜ ਹੈ ਖੇਤੀਬਾੜੀ ਵਿਸ਼ਿਆਂ ਦੇ ਮਾਹਿਰ ਪੱਤਰਕਾਰਾਂ ਦੀ

02/29/2020 1:04:41 PM

ਜਲੰਧਰ— 'ਜਗ ਬਾਣੀ' ਵੈੱਬ ਟੀ. ਵੀ. ਅਦਾਰੇ 'ਚ ਖੇਤੀਬਾੜੀ ਵਿਸ਼ਿਆਂ ਦੇ ਮਾਹਰ ਪੱਤਰਕਾਰਾਂ ਦੀ ਲੋੜ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਾਬਲੇ ਮੁਤਾਬਕ ਚੰਗੀ ਤਨਖਾਹ ਦਿੱਤੀ ਜਾਵੇਗੀ। ਜੇਕਰ ਤੁਸੀਂ ਖੇਤੀਬਾੜੀ 'ਚ ਵਿਸ਼ਿਆਂ 'ਤੇ ਪੜ੍ਹਾਈ ਕੀਤੀ ਹੋਈ ਹੈ ਜਾਂ ਫਿਰ ਕਿਸੇ ਅਦਾਰੇ 'ਚ ਇਨ੍ਹਾਂ ਵਿਸ਼ਿਆਂ 'ਤੇ ਮਾਹਿਰ ਵਜੋਂ ਕੰਮ ਕੀਤਾ ਹੈ ਤਾਂ ਤੁਸੀਂ ਸਾਡੇ ਨਾਲ rachna@punjabkesari.net.in ਇਸ ਈ-ਮੇਲ ਆਈ ਡੀ 'ਤੇ ਸੰਪਰਕ ਕਰ ਸਕਦੇ ਹੋ।


shivani attri

Content Editor

Related News