ਹਵਾਈ ਯਾਤਰੀਆਂ ਲਈ ਅਹਿਮ ਖ਼ਬਰ, 11 ਉਡਾਣਾਂ ਦਾ ਬਦਲਿਆਂ ਸਮਾਂ

Wednesday, Nov 20, 2024 - 04:04 PM (IST)

ਅੰਮ੍ਰਿਤਸਰ- ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਧੁੰਦ ਕਾਰਨ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਦਾ ਸਮਾਂ ਬਦਲ ਦਿੱਤਾ ਹੈ। ਅਥਾਰਟੀ ਨੇ ਸਰਦੀਆਂ ਦੇ ਸ਼ੈਡਿਊਲ 'ਚ 53 ਡੋਮੇਸਟਿਕ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। 11 ਉਡਾਣਾਂ ਦਾ ਸਮਾਂ 25 ਮਿੰਟ ਤੋਂ ਬਦਲ ਕੇ 2 ਘੰਟੇ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ 3 ਡੋਮੇਸਟਿਕ ਅਤੇ 8 ਅੰਤਰਰਾਸ਼ਟਰੀ ਉਡਾਣਾਂ ਹਨ।

ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ

ਡਿਪਾਰਚਰ ਡੋਮੇਸਟਿਕ

ਸੈਕਟਰ-ਏਅਰਲਾਈਨ ਪਹਿਲਾ ਟਾਈਮ  ਬਦਲਿਆ ਸਮਾਂ
ਅੰਮ੍ਰਿਤਸਰ-ਅਹਿਮਦਾਬਾਦ ਇੰਡੀਗੋ 10.05 pm-11.50 am (ਸੋਮਵਾਰ, ਮੰਗਲਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ)
ਅੰਮ੍ਰਿਤਸਰ-ਦਿੱਲੀ ਇੰਡੀਗੋ ਦੁਪਹਿਰ 1 ਵਜੇ ਤੋਂ ਦੁਪਹਿਰ 12 ਵਜੇ (ਸ਼ੁੱਕਰਵਾਰ-ਐਤਵਾਰ)
ਅੰਮ੍ਰਿਤਸਰ-ਪੁਣੇ ਇੰਡੀਗੋ 11.20 ਰਾਤ - 11.50 ਰਾਤ

ਇਹ ਵੀ ਪੜ੍ਹੋ-  ਜ਼ਿਮਨੀ ਚੋਣ ਦੌਰਾਨ ਡੇਰਾ ਬਾਬਾ ਨਾਨਕ 'ਚ ਭੱਖਿਆ ਮਾਹੌਲ, ਚੱਲੀਆਂ ਡਾਂਗਾਂ

ਅੰਤਰਰਾਸ਼ਟਰੀ ਡਿਪਾਰਚਰ

ਸੈਕਟਰ-ਏਅਰਲਾਈਨ ਪਹਿਲਾ ਟਾਈਮ  ਬਦਲਿਆ ਸਮਾਂ
ਅੰਮ੍ਰਿਤਸਰ-ਕੁਆਲਾਲੰਪੁਰ ਮਲੇਸ਼ੀਆ ਏ. 255 ਸਵੇਰੇ 3.20 ਵਜੇ (ਸੋਮਵਾਰ, ਮੰਗਲਵਾਰ, ਬੁਧਵਾਰ, ਸ਼ਨੀਵਾਰ)
ਅੰਮ੍ਰਿਤਸਰ-ਦੋਹਾ ਕਤਰ ਸਵੇਰੇ 3.35-ਸਵੇਰੇ 4.10 ਵਜੇ
ਅੰਮ੍ਰਿਤਸਰ ਸ਼ਾਰਜਾਹ ਏਅਰ ਇੰਡੀਆ ਸਵੇਰੇ 8.20 ਤੋਂ ਸਵੇਰੇ 7.50 ਵਜੇ (ਸੋਮਵਾਰ, ਬੁਧਵਾਰ, ਵੀਰਵਾਰ ਸ਼ੁੱਕਰਵਾਰ, ਐਤਵਾਰ)
ਅੰਮ੍ਰਿਤਸਰ-ਦੁਬਈ ਸਪਾਈਸ ਜੈੱਟ ਸਵੇਰੇ 9.15 ਵਜੇ ਤੋਂ ਸ਼ਾਮ 8.40 ਵਜੇ ਤੱਕ
ਅੰਮ੍ਰਿਤਸਰ-ਬਰਮਿੰਘਮ ਏਅਰ ਇੰਡੀਆ ਦੁਪਹਿਰ 2.30 ਦੁਪਹਿਰ 1.30 ਵਜੇ (ਸੋਮਵਾਰ, ਵੀਰਵਾਰ, ਸ਼ਨੀਵਾਰ)
ਅੰਮ੍ਰਿਤਸਰ-ਲੰਡਨ ਗੈਰਵਿਕ ਏਅਰ ਇੰਡੀਆ ਦੁਪਹਿਰ 1.40 ਵਜੇ ਦੁਪਹਿਰ 2.20 ਵਜੇ (ਬੁੱਧਵਾਰ, ਐਤਵਾਰ)
ਅੰਮ੍ਰਿਤਸਰ-ਕੁਆਲਾਲੰਪੁਰ ਬੈਟਿਕ ਏਅਰ ਰਾਤ 10.30 ਤੋਂ ਰਾਤ 9.30 ਵਜੇ (ਸੋਮਵਾਰ, ਬੁਧਵਾਰ, ਸ਼ੁੱਕਰਵਾਰ, ਐਤਵਾਰ)
ਅੰਮ੍ਰਿਤਸਰ-ਕੁਆਲਾਲੰਪੁਰ ਮਲੇਸ਼ੀਆ ਏ. 11.05 ਵਜੇ (ਸ਼ਨੀ)-11.25 (ਰੋਜ਼ਾਨਾ)

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News