ਭਾਰਤੀ ਜਲਸੈਨਾ 'ਚ ਨਿਕਲੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

Tuesday, Jul 31, 2018 - 11:19 AM (IST)

ਨਵੀਂ ਦਿੱਲੀ— ਭਾਰਤੀ ਜਲਸੈਨਾ ਨੇ ਪਰਮਾਨੈਂਟ ਕਮਿਸ਼ਨ 'ਤੇ ਸ਼ਾਰਟ ਸਰਵਿਸ ਕਮਿਸ਼ਨ ਆਫਿਸਰ ਦੇ ਹੋਰ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਵਿੱਦਿਅਕ ਯੋਗਤਾ— ਇੰਜੀਨੀਅਰਿੰਗ ਡਿਗਰੀ  
ਆਖਰੀ ਤਰੀਕ— 5 ਅਗਸਤ, 2018
ਉਮਰ ਹੱਦ— ਉਮੀਦਵਾਰ 02 ਜੁਲਾਈ, 1995 ਤੋਂ 01 ਜੁਲਾਈ, 1998 ਵਿਚਕਾਰ 
ਚੋਣ— ਉਮੀਦਵਾਰ ਦੀ ਚੋਣ ਕੈਂਪਸ ਇੰਟਰਵਿਊ ਅਤੇ ਐੱਸ. ਐੱਸ. ਬੀ. ਇੰਟਰਵਿਊ 'ਚ ਪ੍ਰਦਰਸ਼ਨ ਮੁਤਾਬਕ ਕੀਤੀ ਜਾਵੇਗੀ।
ਤਨਖਾਹ— 
For Sub Lieutenant—56,100-1,10,700 ਰੁਪਏ
For Lieutenant— 61,300-1,20,900 ਰੁਪਏ
For Lieutenant Commander— 69,400-1,36,900 ਰੁਪਏ
For Commander— 1,21,200-2,12,400 ਰੁਪਏ
ਵਧੇਰੇ ਜਾਣਕਾਰੀ— ਉਮੀਦਵਾਰ ਆਫੀਸ਼ੀਅਲ ਵੈੱਬਸਾਈਟ  http://www.joinindiannavy.gov.in  'ਤੇ ਜਾ ਕੇ ਚੈੱਕ ਕਰ ਸਕਦੇ ਹਨ।  


Related News