ਇੰਜੀਨੀਅਰਿੰਗ ਪਾਸ ਨੌਜਵਾਨਾਂ ਲਈ ਨੌਕਰੀ ਦਾ ਖਾਸ ਮੌਕਾ, (ਵੀਡੀਓ)

Friday, Jun 29, 2018 - 09:48 AM (IST)

ਨਵੀਂ ਦਿੱਲੀ— 'ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ' ਨੇ 'Technical Officer, Scientific Assistant-A' ਦੇ ਅਹੁਦੇ ਦੀ ਨੌਕਰੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੌਕਰੀ ਲਈ ਅਰਜ਼ੀ ਲਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਇੰਜੀਨੀਅਰਿੰਗ ਡਿਪਲੋਮਾ ਜਾਂ ਇੰਜੀਨੀਅਰਿੰਗ ਡਿਗਰੀ ਅਤੇ ਘੱਟੋ ਘੱਟ 1 ਸਾਲ ਦਾ ਕੰਮ ਦਾ ਤਜ਼ਰਬਾ ਵੀ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਉਮਰ ਹੱਦ ਇਸ ਨੌਕਰੀ ਲਈ ਅਰਜੀ ਲਾਉਣ ਦੀ 25 ਤੋਂ 30 ਸਾਲ ਨਿਰਧਾਰਿਤ ਕੀਤੀ ਗਈ ਹੈ। ਇਸ ਨੌਕਰੀ ਲਈ ਅਰਜੀ ਲਾਉਣ ਦੀ ਆਖਰੀ ਤਾਰੀਖ 3 ਜੁਲਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'Electronics Corporation of India Limited' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵੈੱਬਸਾਈਟ— http://careers.ecil.co.in/login.php
ਵਿੱਦਿਅਕ ਯੋਗਤਾ - ਇੰਜੀਨੀਅਰਿੰਗ ਡਿਪਲੋਮਾ ਜਾਂ ਇੰਜੀਨੀਅਰਿੰਗ ਡਿਗਰੀ +1 ਸਾਲ ਦਾ ਕੰਮ ਦਾ ਤਜ਼ਰਬਾ ਵੀ ਹੋਣਾ ਜਰੂਰੀ ਹੈ। 
ਉਮਰ ਹੱਦ- 25 ਤੋਂ 30 ਸਾਲ
ਪੇਅ ਗਰੇਡ...
Technical Officer21,000/- ਰੁਪਏ
Scientific Assistant-A 17,498/- ਤਨਖ਼ਾਹ ਰੁਪਏ
ਆਖਰੀ ਤਾਰੀਖ- 3 ਜੁਲਾਈ, 2018
ਇਸ ਬਾਰੇ ਵਧੇਰੇ ਜਾਣਕਾਰੀ ਲਈ 'http://careers.ecil.co.in' ਦੀ ਸਾਈਟ ਤੋਂ ਲੈ ਸਕਦੇ ਹੋ।


Related News