ਟਾਟਾ ਮੁੰਬਈ ਮੈਰਾਥਨ ਅਗਲੇ ਸਾਲ 19 ਜਨਵਰੀ ਨੂੰ, ਰਜਿਸਟ੍ਰੇਸ਼ਨ ਸ਼ੁਰੂ

Wednesday, Aug 14, 2024 - 06:30 AM (IST)

ਟਾਟਾ ਮੁੰਬਈ ਮੈਰਾਥਨ ਅਗਲੇ ਸਾਲ 19 ਜਨਵਰੀ ਨੂੰ, ਰਜਿਸਟ੍ਰੇਸ਼ਨ ਸ਼ੁਰੂ

ਮੁੰਬਈ (ਭਾਸ਼ਾ) : ਵੱਕਾਰੀ ਟਾਟਾ ਮੁੰਬਈ ਮੈਰਾਥਨ ਅਗਲੇ ਸਾਲ 19 ਜਨਵਰੀ ਨੂੰ ਇੱਥੇ ਕਰਵਾਈ ਜਾਵੇਗੀ ਅਤੇ ਇਸ ਲਈ ਰਜਿਸਟ੍ਰੇਸ਼ਨ ਬੁੱਧਵਾਰ ਤੋਂ ਸ਼ੁਰੂ ਹੋਵੇਗੀ। ਆਯੋਜਕਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼ੌਕੀਨ ਵਰਗ ਲਈ ਰਜਿਸਟ੍ਰੇਸ਼ਨ 14 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ 30 ਨਵੰਬਰ ਤੱਕ ਜਾਂ ਸਾਰੀਆਂ ਥਾਵਾਂ ਭਰਨ ਤੱਕ ਜਾਰੀ ਰਹੇਗੀ।

ਹਾਫ ਮੈਰਾਥਨ ਲਈ ਰਜਿਸਟ੍ਰੇਸ਼ਨ 23 ਅਗਸਤ ਤੋਂ 13 ਸਤੰਬਰ ਤੱਕ ਕਰਵਾਈ ਜਾ ਸਕਦੀ ਹੈ। ਇਸ ਸ਼੍ਰੇਣੀ ਵਿਚ ਕੁਝ ਸਥਾਨ ਅਪਾਹਜ ਲੋਕਾਂ ਲਈ ਰਾਖਵੇਂ ਵੀ ਰੱਖੇ ਗਏ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Sandeep Kumar

Content Editor

Related News