ਨਾਇਬ ਸੈਣੀ ਇਸ ਦਿਨ ਚੁੱਕਣਗੇ CM ਅਹੁਦੇ ਦੀ ਸਹੁੰ, PM ਮੋਦੀ ਸਣੇ ਦਿੱਗਜ ਹੋਣਗੇ ਮੌਜੂਦ

Saturday, Oct 12, 2024 - 11:45 AM (IST)

ਹਰਿਆਣਾ- ਹਰਿਆਣਾ ਦੇ ਅਗਲੇ ਮੁੱਖ ਮੰਤਰੀ ਵਜੋਂ ਨਾਇਬ ਸਿੰਘ ਸੈਣੀ 17 ਅਕਤੂਬਰ ਨੂੰ ਸਹੁੰ ਚੁੱਕਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਕਈ ਵੱਡੇ ਅਹੁਦਾ ਅਧਿਕਾਰੀ ਮੌਜੂਦ ਹੋਣਗੇ। ਭਾਜਪਾ ਸੂਬਿਆਂ ਦੇ ਮੁੱਖ ਮੰਤਰੀ ਵੀ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣਗੇ। ਸੈਣੀ ਦਾ ਸਹੁੰ ਚੁੱਕ ਸਮਾਰੋਹ ਪੰਚਕੂਲਾ 'ਚ ਹੋਵੇਗਾ। ਇਸ ਲਈ 10 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ। 

 


DIsha

Content Editor

Related News