Happy New Year 2023 : ਨਵੇਂ ਸਾਲ ਦੇ ਜਸ਼ਨ ’ਚ ਡੁੱਬੇ ਕਈ ਦੇਸ਼, ਆਤਿਸ਼ਬਾਜ਼ੀ ਨਾਲ ਰੁਸ਼ਨਾਇਆ ਆਸਮਾਨ

Sunday, Jan 01, 2023 - 10:05 AM (IST)

Happy New Year 2023 : ਨਵੇਂ ਸਾਲ ਦੇ ਜਸ਼ਨ ’ਚ ਡੁੱਬੇ ਕਈ ਦੇਸ਼, ਆਤਿਸ਼ਬਾਜ਼ੀ ਨਾਲ ਰੁਸ਼ਨਾਇਆ ਆਸਮਾਨ

ਮੁੰਬਈ (ਬਿਊਰੋ)– ਅੱਜ ਦੇਸ਼-ਵਿਦੇਸ਼ਾਂ ’ਚ ਨਵਾਂ ਸਾਲ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਨਵੇਂ ਸਾਲ ਦੀ ਸ਼ੁਰੂਆਤ ਮੌਕੇ ਅੱਧੀ ਰਾਤ ਤੋਂ ਹੀ ਲੋਕਾਂ ਵਿਚਾਲੇ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਆਤਿਸ਼ਬਾਜ਼ੀ ਨਾਲ ਆਸਮਾਨ ਰੁਸ਼ਨਾ ਰਹੇ ਹਨ। ਆਓ ਤੁਹਾਨੂੰ ਦਿਖਾਉਂਦੇ ਹਾਂ ਨਵੇਂ ਸਾਲ ਮੌਕੇ ਵੱਖ-ਵੱਖ ਦੇਸ਼ਾਂ ’ਚ ਮਨਾਏ ਜਸ਼ਨ ਦੀਆਂ ਤਸਵੀਰਾਂ–

ਆਸਟਰੇਲੀਆ
ਆਸਟਰੇਲੀਆ ਦੇ ਸਿਡਨੀ ਵਿਖੇ ਹਾਰਬਰ ਬ੍ਰਿਜ ’ਤੇ ਆਤਿਸ਼ਬਾਜ਼ੀ ਦੇਖਣ ਨੂੰ ਮਿਲੀ।

PunjabKesari

ਨਿਊਜ਼ੀਲੈਂਡ
ਨਿਊਜ਼ੀਲੈਂਡ ਦੇ ਆਕਲੈਂਡ ’ਚ ਸਕਾਈ ਟਾਵਰ ਦਾ ਨਜ਼ਾਰਾ ਕੁਝ ਇਹੋ ਜਿਹਾ ਸੀ।

PunjabKesari

ਦੱਖਣੀ ਕੋਰੀਆ
ਦੱਖਣੀ ਕੋਰੀਆ ਦੇ ਸਿਓਲ ਵਿਖੇ ਨਵੇਂ ਸਾਲ ਮੌਕੇ ਕੁਝ ਇਹੋ-ਜਿਹਾ ਨਜ਼ਾਰਾ ਸੀ।

PunjabKesari

ਭਾਰਤ
ਮੁੰਬਈ ਦੇ ਜੁਹੂ ਬੀਚ ਦਾ ਨਜ਼ਾਰਾ ਕੁਝ ਇਹੋ-ਜਿਹਾ ਸੀ।

PunjabKesari

ਦਿੱਲੀ ਵਿਖੇ ਇੰਡੀਆ ਗੇਟ ’ਤੇ ਲੋਕਾਂ ਨੇ ਕੁਝ ਇਸ ਤਰ੍ਹਾਂ ਨਵੇਂ ਸਾਲ ਦਾ ਜਸ਼ਨ ਮਨਾਇਆ।

PunjabKesari

ਪੱਛਮੀ ਬੰਗਾਲ ’ਚ ਵੀ ਨਵੇਂ ਸਾਲ ’ਤੇ ਰੱਜ ਕੇ ਜਸ਼ਨ ਮਨਾਇਆ ਗਿਆ।

PunjabKesari

ਜੰਮੂ-ਕਸ਼ਮੀਰ ਦੇ ਗੁਲਮਰਗ ’ਚ ਵੀ ਟੂਰਿਸਟ ਦੀ ਭਾਰੀ ਭੀੜ ਦੇਖਣ ਨੂੰ ਮਿਲੀ।

PunjabKesari

ਨੋਟ– ਇਸ਼ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


author

Rahul Singh

Content Editor

Related News