ਜੰਮੂ-ਕਸ਼ਮੀਰ ਚੋਣਾਂ ਲਈ ਕਾਂਗਰਸ ਨੇ ਮੈਦਾਨ ''ਚ ਉਤਾਰੇ 5 ਉਮੀਦਵਾਰ, ਦੇਖੋ ਸੂਚੀ

Wednesday, Sep 11, 2024 - 11:54 PM (IST)

ਜੰਮੂ-ਕਸ਼ਮੀਰ ਚੋਣਾਂ ਲਈ ਕਾਂਗਰਸ ਨੇ ਮੈਦਾਨ ''ਚ ਉਤਾਰੇ 5 ਉਮੀਦਵਾਰ, ਦੇਖੋ ਸੂਚੀ

ਸ਼੍ਰੀਨਗਰ - ਕਾਂਗਰਸ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪੰਜ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੂਚੀ ਮੁਤਾਬਕ ਮੀਰ ਇਕਬਾਲ ਨੂੰ ਬਾਰਾਮੂਲਾ ਸੀਟ ਤੋਂ, ਨਿਜ਼ਾਮੁਦੀਨ ਭੱਟ ਨੂੰ ਬਾਂਦੀਪੋਰਾ ਸੀਟ ਤੋਂ, ਬੁਸ਼ਨ ਡੋਗਰਾ ਨੂੰ ਸੁਚਿਤਗੜ੍ਹ ਸੀਟ ਤੋਂ, ਅਸ਼ੋਕ ਭਗਤ ਨੂੰ ਅਖਨੂਰ ਸੀਟ ਤੋਂ ਅਤੇ ਚਾਰਾ ਚੰਦ ਨੂੰ ਛੰਬ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।

PunjabKesari


author

Inder Prajapati

Content Editor

Related News