J&K:ਰਾਮਬਣ 'ਚ ਜ਼ਮੀਨ ਖਿਸਕਣ ਨਾਲ ਨੈਸ਼ਨਲ ਹਾਈਵੇ 44 ਬੰਦ
Saturday, Apr 06, 2019 - 06:18 PM (IST)

ਸ਼੍ਰੀਨਗਰ- ਜੰਮੂ ਅਤੇ ਕਸ਼ਮੀਰ ਦੇ ਰਾਮਬਣ ਇਲਾਕੇ 'ਚ ਅੱਜ ਅਨੋਖੇ ਤਰੀਕੇ ਨਾਲ ਜ਼ਮੀਨ ਖਿਸ਼ਕੀ, ਜਿਸ ਕਾਰਨ ਨੈਸ਼ਨਲ ਹਾਈਵੇਅ 44 ਬੰਦ ਹੋ ਗਿਆ। ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਸੜਕ ਤੋਂ ਮਲਬਾ ਹਟਾਇਆ ਜਾ ਰਿਹਾ ਹੈ।
Jammu & Kashmir: NH-44 blocked due to landslide at Anokhi Fall near Ramban; Restoration work underway. pic.twitter.com/4s2czpDPmL
— ANI (@ANI) April 6, 2019