ਡਾਕ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

03/26/2020 10:18:24 AM

ਨਵੀਂ ਦਿੱਲੀ-ਭਾਰਤੀ ਡਾਕ ਵਿਭਾਗ ਨੇ ਗ੍ਰਾਮੀਣ ਡਾਕ ਸੇਵਕ (ਜੀ.ਡੀ.ਐੱਸ) ਦੇ ਅਹੁਦਿਆਂ 'ਤੇ ਭਰਤੀਆਂ  ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-3951

ਆਖਰੀ ਤਾਰੀਕ- 22 ਅਪ੍ਰੈਲ, 2020

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਕੰਪਿਊਟਰ ਦਾ ਐਕਸਪੀਰੀਅੰਸ ਵੀ ਹੋਵੇ। 

ਉਮਰ ਸੀਮਾ- 18 ਤੋਂ 40 ਸਾਲ ਤੱਕ

ਤਨਖਾਹ-12,000 ਤੋਂ 14,500 ਰੁਪਏ ਪ੍ਰਤੀ ਮਹੀਨਾ

ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਮੈਰਿਟ ਲਿਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://appost.in/gdsonline/Home.aspx ਪੜ੍ਹੇ।


Iqbalkaur

Content Editor

Related News