ਭਾਰਤ-ਪਾਕਿ ਸੀਜ਼ਫਾਇਰ : PM ਮੋਦੀ ਨੂੰ ਮਿਲਣ ਪਹੁੰਚੇ ਤਿੰਨੋਂ ਫੌਜ ਮੁਖੀ ਅਤੇ CDS
Saturday, May 10, 2025 - 07:14 PM (IST)

ਨਵੀਂ ਦਿੱਲੀ-ਭਾਰਤ ਪਾਕਿਸਤਾਨ ਤਣਾਅ ਵਿਚਾਲੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਭਾਰਤ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਹੋ ਗਿਆ ਹੈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਤਿੰਨੋਂ ਫੌਜਾਂ ਦੇ ਪ੍ਰਮੁਖ ਮਿਲਣ ਪਹੁੰਚੇ ਹਨ।