J&K : ਰੋਸ਼ਨੀ ਐਕਟ ਦੀਆਂ ਬੇਨਿਯਮੀਆਂ ਦੀ ਹੋਵੇਗੀ ਜਾਂਚ, ਰਾਜਪਾਲ ਨੇ ਦਿੱਤਾ ਆਦੇਸ਼
Friday, Sep 13, 2019 - 11:31 PM (IST)

ਸ਼੍ਰੀਨਗਰ— ਜੰਮੂ ਕਸ਼ਮੀਰ ਸਰਕਾਰ ਦੇ ਸੂਚਨਾ ਤੇ ਜਨਸੰਪਰਕ ਵਿਭਾਗ ਮੁਤਾਬਕ ਰਾਜਪਾਲ ਨੇ ਰੋਸ਼ਨੀ ਐਕਟ ਦੀਆਂ ਬੇਨਿਯਮੀਆਂ ਦੀ ਜਾਂਚ ਦੇ ਆਦੇਸ਼ ਦਿੱਤੇ। ਜੰਮੂ ਕਸ਼ਮੀਰ ਤੇ ਸ਼੍ਰੀਨਗਰ ਜ਼ਿਲਿਆਂ 'ਚ ਜੰਮੂ ਕਸ਼ਮੀਰ ਸਟੇਟ ਲੈਂਡ (ਵੇਸਟਿੰਗ ਆਫ ਆਨਰਸ਼ਿਪ ਟੂ ਆਕਿਊਪਮੈਂਟ) ਐਕਟ, 2001 ਦੇ ਫਰਜ਼ੀ ਲਾਗੂ ਦੀ ਜਾਂਚ ਏ.ਸੀ.ਬੀ. ਕਰੇਗੀ।