J&K: ਕਿਸ਼ਤਵਾੜ ਹਸਪਤਾਲ ਕੋਲ ਫਾਇਰਿੰਗ, 2 ਲੋਕਾਂ ਦੀ ਮੌਤ
Tuesday, Apr 09, 2019 - 01:25 PM (IST)

ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ 'ਚ ਕਿਸ਼ਤਵਾੜ ਇਲਾਕੇ ਦੇ ਹਸਪਤਾਲ ਨੇੜੇ ਫਾਇਰਿੰਗ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਇਸ ਹਾਦਸੇ 'ਚ ਸਥਾਨਿਕ ਨੇਤਾ ਚੰਦਰਕਾਂਤ ਦੇ ਸੁਰੱਖਿਆ ਕਰਮਚਾਰੀ ਦੀ ਵੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਪੁਲਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਹੈ।