ਸਾਬਕਾ CM ਭੁਪਿੰਦਰ ਹੁੱਡਾ ਦਾ ''ਐਕਸ'' ਹੈਂਡਲ Account Hack

Monday, Jan 06, 2025 - 12:23 PM (IST)

ਸਾਬਕਾ CM ਭੁਪਿੰਦਰ ਹੁੱਡਾ ਦਾ ''ਐਕਸ'' ਹੈਂਡਲ Account Hack

ਹਰਿਆਣਾ ਡੈਸਕ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਦਾ ਅਕਾਊਂਟ ਹੋ ਗਿਆ ਹੈ। ਹੈਕਰ ਨੇ ਹੁੱਡਾ ਦਾ ਅਕਾਊਂਟ ਤੋਂ ਨਾਂ ਅਤੇ ਪ੍ਰੋਫਾਈਲ ਫੋਟੋ ਹਟਾ ਦਿੱਤਾ ਹੈ। ਨਾਂ ਨੂੰ ਹਟਾ ਕੇ ਉੱਥੇ ਸਿਰਫ਼ ਡੋਟ (.) ਲਿਖ ਦਿੱਤਾ ਹੈ। ਇਸ ਦੇ ਨਾਲ ਹੀ 28 ਦਸੰਬਰ ਤੋਂ ਬਾਅਦ ਦੀਆਂ ਪੋਸਟਾਂ ਵੀ ਹਟਾ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹੁੱਡਾ ਦੇ ਐਕਸ ਅਕਾਊਂਟ 'ਤੇ 4 ਲੱਖ ਤੋਂ ਵੱਧ ਫੋਲੋਅਰਜ਼ ਹਨ, ਜਦੋਂ ਕਿ 342 ਲੋਕਾਂ ਨੂੰ ਫੋਲੋ ਕੀਤਾ ਹੈ।

PunjabKesari

ਸਾਬਕਾ CM ਦੇ ਅਕਾਊਂਟ 'ਤੇ 28 ਦਸੰਬਰ ਦੀ ਆਖ਼ਰੀ ਪੋਸਟ ਸ਼ੋਅ ਹੋ ਰਹੀ ਹੈ। ਜਿਸ 'ਚ ਉਨ੍ਹਾਂ ਨੇ ਕਾਂਗਰਸ ਦੇ ਸਥਾਪਨਾ ਦਿਵਸ 'ਤੇ ਵਧਾਈ ਦਿੱਤੀ ਸੀ। ਉਨ੍ਹਾਂ ਨੇ ਪੋਸਟ 'ਚ ਲਿਖਿਆ ਸੀ,''ਕਾਂਗਰਸ ਦੇ ਸਥਾਪਨਾ ਦਿਵਸ 'ਤੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News