3 ਰਾਜਾਂ 'ਚ ਕਾਂਗਰਸ ਦੀ ਚੜ੍ਹਤ, ਭਾਜਪਾ ਪਛੜੀ

12/12/2018 12:31:20 AM

ਨੈਸ਼ਨਲ ਡੈਸਕ— 5 ਰਾਜਾਂ 'ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ 'ਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ 'ਚ ਕਾਂਗਰਸ ਅੱਗੇ ਜਾਂਦੀ ਦਿੱਸ ਰਹੀ ਹੈ। ਤੇਲੰਗਾਨਾ ਟੀ.ਆਰ.ਐੱਸ. ਅੱਗੇ ਚੱਲ ਰਹੀ ਹੈ। ਦੂਜੇ ਪਾਸੇ ਮਿਜ਼ੋਰਮ 'ਚ ਮਿਜੋ ਨੈਸ਼ਨਲ ਫਰੰਟ ਅੱਗੇ ਚੱਲ ਰਹੀ ਹੈ। ਦਿੱਲੀ ਦੀ ਸੱਤਾ ਲਈ ਸੈਮੀਫਾਈਨਲ ਕਹੀਆਂ ਜਾ ਰਹੀਆਂ ਇਨ੍ਹਾਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਦੇਸ਼ ਭਰ ਦੀਆਂ ਨਜ਼ਰਾਂ ਹਨ। ਇਨ੍ਹਾਂ ਚੋਣ ਨਤੀਜਿਆਂ ਨਾਲ ਸੱਤਾਧਾਰੀ ਐੱਨ.ਡੀ.ਏ. ਅਤੇ ਵਿਰੋਧੀ ਦਲ ਆਪਣੀ ਰਣਨੀਤੀ ਤੈਅ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਹ ਚੋਣ ਨਤੀਜੇ ਦੇਸ਼ 'ਚ ਨਵੇਂ ਗਠਜੋੜ ਅਤੇ ਨਵੇਂ ਸਮੀਕਰਨ ਨੂੰ ਜਨਮ ਦੇ ਸਕਦੇ ਹਨ।

ਮੱਧ ਪ੍ਰਦੇਸ਼ : 230/230

party  win
 ਕਾਂਗਰਸ  114
ਭਾਜਪਾ  109
 ਹੋਰ  05

ਰਾਜਸਥਾਨ : 199/199

party  win
ਕਾਂਗਰਸ  100
ਭਾਜਪਾ 73
 ਹੋਰ  25

ਛੱਤੀਸਗੜ੍ਹ : 90/90

 party  win
ਕਾਂਗਰਸ  68
 ਭਾਜਪਾ 15
ਹੋਰ  07

ਤੇਲੰਗਾਨਾ : 119/119

 party win
TRS 88
ਕਾਂਗਰਸ 21
ਭਾਜਪਾ 01
ਹੋਰ 09

ਮਿਜ਼ੋਰਮ : 40/40

party win
ਕਾਂਗਰਸ 05
ਭਾਜਪਾ 01
MNF  26
ਹੋਰ 08