ਇਸ ਨੌਕਰੀ ਲਈ ਅੱਜ ਹੀ ਕਰੋ ਅਪਲਾਈ, ਮਿਲੇਗੀ 2,50,000 ਸੈਲਰੀ

Saturday, Oct 19, 2024 - 11:13 AM (IST)

ਨਵੀਂ ਦਿੱਲੀ- ਰੇਲ ਮੰਤਰਾਲਾ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਇਸ ਲਈ ਮੰਤਰਾਲਾ ਦੇ ਅਧੀਨ PSU ਕੰਪਨੀ ਰੇਲ ਇੰਡੀਆ ਤਕਨੀਕੀ ਅਤੇ ਆਰਥਿਕ ਸੇਵਾ (Rites) ਨੇ ਇੰਡੀਵਿਜੁਅਲ ਕੰਲਟੈਂਟ ਦੇ ਅਹੁਦਿਆਂ ਲਈ ਭਰਤੀ ਕੱਢੀ ਹੈ। ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਆਖ਼ਰੀ ਤਾਰੀਖ਼

ਉਮੀਦਵਾਰ 25 ਅਕਤੂਬਰ 2024 ਤੱਕ ਅਪਲਾਈ ਕਰ ਸਕਦੇ ਹਨ।

ਉਮਰ

ਉਮੀਦਵਾਰ ਦੀ ਉਮਰ ਵੱਧ ਤੋਂ ਵੱਧ 63 ਸਾਲ ਹੋਣੀ ਚਾਹੀਦੀ ਹੈ।

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਇਲੈਕਟ੍ਰਿਕਲ/ਇਲੈਕਟ੍ਰਾਨਿਕਸ/ਦੂਰਸੰਚਾਰ/ਆਈ.ਟੀ./ਈਸੀਈ ਇੰਜੀਨੀਅਰਿੰਗ 'ਚ ਗਰੈਜੂਏਟ ਹੋਣਾ ਚਾਹੀਦਾ। ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਦੇਖ ਸਕਦੇ ਹੋ।

ਤਨਖਾਹ

ਉਮੀਦਵਾਰ ਨੂੰ 2,00,000 ਰੁਪਏ ਤੋਂ ਲੈ ਕੇ 2,50,000 ਤੱਕ ਤਨਖਾਹ ਦਿੱਤੀ ਜਾਵੇਗੀ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News