ਅਹਿਮਦ ਪਟੇਲ ਦੀ ਗ੍ਰਿਫਤਾਰੀ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਸ਼ੁਰੂ ਹੋਇਆ ਰੁਝਾਨ, CM ਰੂਪਾਨੀ ਨੇ ਲਾਏ ਦੋਸ਼

Saturday, Oct 28, 2017 - 12:41 AM (IST)

ਅਹਿਮਦ ਪਟੇਲ ਦੀ ਗ੍ਰਿਫਤਾਰੀ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਸ਼ੁਰੂ ਹੋਇਆ ਰੁਝਾਨ, CM ਰੂਪਾਨੀ ਨੇ ਲਾਏ ਦੋਸ਼

ਨਵੀਂ ਦਿੱਲੀ— ਗੁਜਰਾਤ 'ਚ ਗ੍ਰਿਫਤਾਰ ਆਈ. ਐਸ. ਅੱਤਵਾਦੀ ਦੇ ਕਾਂਗਰਸ ਆਗੂ ਅਹਿਮਦ ਪਟੇਲ ਨਾਲ ਸੰਬੰਧ ਦੇ ਦੋਸ਼ਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪਟੇਲ ਦੀ ਗ੍ਰਿਫਤਾਰੀ ਨੂੰ ਲੈ ਕੇ ਟ੍ਰੈਂਡ ਜੋਰ ਫੜ੍ਹਨ ਲੱਗਾ ਹੈ। ਇਸ 'ਤੇ ਭਾਜਪਾ ਦੀ ਆਈ. ਟੀ. ਵਿੰਗ ਵੀ ਸੋਸ਼ਲ ਮੀਡੀਆ ਦੇ ਇਸ ਟ੍ਰੈਂਡ ਨੂੰ ਖੂਬ ਫੈਲਾ ਰਹੀ ਹੈ।
ਦੱਸ ਦਈਏ ਕਾਂਗਰਸ ਸੰਸਦ ਅਹਿਮਦ ਪਟੇਲ 'ਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਗੰਭੀਰ ਦੋਸ਼ ਲਾਇਆ ਹੈ। ਰੂਪਾਨੀ ਨੇ ਕਿਹਾ ਕਿ ਭਰੂਚ ਦੇ ਹਸਪਤਾਲ 'ਚ ਜਿਨ੍ਹਾ ਆਈ. ਐਸ. ਅੱਤਵਾਦੀਆਂ ਦੀ ਗ੍ਰਿਫਤਾਰੀ ਹੋਈ ਹੈ। ਅਹਿਮਦ ਪਟੇਲ ਉਸ ਹਸਪਤਾਲ ਦੇ ਟਰਸਟੀ ਰਹੇ ਹਨ। 
ਮਿਸ਼ਨ 2019 ਨਾਂ ਯੂਜ਼ਰ ਨੇ ਲਿਖਿਆ ਕਿ ਉਹ ਜਾਤੀਵਾਦ ਦੇ ਆਧਾਰ 'ਤੇ ਤੁਹਾਨੂੰ ਵੰਡਣ ਦੀ ਕੋਸ਼ਿਸ਼ ਕਰਨਗੇ।
ਤੁਹਾਨੂੰ ਅੱਤਵਾਦ 'ਤੇ ਬਰਕਰਾਰ ਰੱਖਣਾ ਚਾਹੀਦਾ। ਏਕਤਾ 'ਚ ਅਟੁਟ ਸ਼ਕਤੀ।
ਇਸ ਤਰ੍ਹਾਂ ਟਵੀਟਰ 'ਤੇ ਕਿਹਾ ਕਿ ਜੇਕਰ ਦੇਸ਼ 'ਚ ਛੋਟੀ ਜਿਹੀ ਕਿਸੇ ਘਟਨਾ ਲਈ ਵਿਰੋਧੀ ਸਿੱਧੇ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਤਾਂ ਜਦੋਂ ਇਸ ਦੇ ਲਈ ਵੀ ਸੋਨੀਆ ਗਾਂਧੀ ਜ਼ਿੰਮੇਵਾਰ ਹੋਣੀ ਚਾਹੀਦੀ। 
ਇਕ ਯੂਜ਼ਰ ਆਪਣਾ ਸਾਰਾ ਗੁਬਾਰ ਮੀਡੀਆ 'ਤੇ ਹੀ ਉਤਾਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਅਹਿਮਦ ਪਟੇਲ ਦੇ ਹਸਪਤਾਲ 'ਚ 2 ਅੱਤਵਾਦੀਆਂ ਦੇ   
ਹਾਲਾਂਕਿ ਕਾਂਗਰਸ ਨੇ ਸਫਾਈ ਦਿੱਤੀ ਹੈ ਕਿ ਅਹਿਮਦ ਪਟੇਲ ਨੇ ਇਸ ਹਸਪਤਾਲ ਤੋਂ ਸਾਲ 2014 'ਚ ਅਸਤੀਫਾ ਦੇ ਦਿੱਤਾ ਹੈ। ਇੰਨਾ ਹੀ ਨਹੀਂ, ਸਾਲ 2016 'ਚ ਤੱਤਕਾਲੀਨ ਰਾਸ਼ਟਰਪਤੀ ਪ੍ਰਣਵ ਮੁਖਰਜੀ ਨਾਲ ਹਸਪਤਾਲ ਦਾ ਉਦਘਾਟਨ ਕਰਵਾਇਆ ਸੀ।
 


Related News