ਐਂਬੂਲੈਂਸ ’ਚ ਆਕਸੀਜਨ ਖ਼ਤਮ ਹੋਣ ਨਾਲ 21 ਸਾਲਾ ਮਰੀਜ਼ ਦੀ ਮੌਤ, ਸਿਹਤ ਵਿਭਾਗ ਨੇ ਦਿੱਤੇ ਜਾਂਚ ਦੇ ਹੁਕਮ

Saturday, Aug 01, 2026 - 05:22 AM (IST)

ਐਂਬੂਲੈਂਸ ’ਚ ਆਕਸੀਜਨ ਖ਼ਤਮ ਹੋਣ ਨਾਲ 21 ਸਾਲਾ ਮਰੀਜ਼ ਦੀ ਮੌਤ, ਸਿਹਤ ਵਿਭਾਗ ਨੇ ਦਿੱਤੇ ਜਾਂਚ ਦੇ ਹੁਕਮ

ਮੰਡਲਾ (ਏਜੰਸੀ) : ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲੇ ’ਚ ਗੁਰਦੇ ਦੀ ਬੀਮਾਰੀ ਤੋਂ ਪੀੜਤ 21 ਸਾਲਾ ਨੌਜਵਾਨ ਦੀ ਰਸਤੇ ’ਚ ਉਸ ਸਮੇਂ ਮੌਤ ਹੋ ਗਈ, ਜਦੋਂ ਉਸ ਨੂੰ ਲੈ ਕੇ ਜਾ ਰਹੀ ਸਰਕਾਰੀ ਐਂਬੂਲੈਂਸ ’ਚ ਕਥਿਤ ਤੌਰ ’ਤੇ ਆਕਸੀਜਨ ਖ਼ਤਮ ਹੋ ਗਈ। ਘਟਨਾ ਦੇ ਸਬੰਧ ’ਚ ਸਿਹਤ ਵਿਭਾਗ ਨੇ ਜਾਂਚ ਦੇ ਹੁਕਮ ਦਿੱਤੇ ਹਨ। ਬਮਹਨੀ ਥਾਣਾ ਖੇਤਰ ਦੇ ਸੁਨਹੇਰਾ ਮਾਲ ਪਿੰਡ ਦਾ ਰਹਿਣ ਵਾਲਾ ਨੌਜਵਾਨ ਜ਼ਿਲਾ ਹਸਪਤਾਲ ’ਚ ਨਿਯਮਿਤ ਤੌਰ ’ਤੇ ਡਾਇਲਿਸਿਸ ਕਰਵਾ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News