ਕਾਹਦੀ ਕਹਾਣੀ ਵੇ...!

Tuesday, Jan 21, 2020 - 03:09 PM (IST)

ਕਾਹਦੀ ਕਹਾਣੀ ਵੇ...!

ਬੈਠ ਦਿਲ ਨੂੰ ਇਸਕ ਕਹਾਣੀ ਵੇ
ਬਸ ਚੁੱਪ ਕਰ ਚੁੱਪ ਕਰ ਵੈ
ਐਵੇ ਈ ਟੁੱਟ ਦੇ ਨੇ ਪੱਤੇ
ਕਮਲੀ ਦੁੱਖਾਂ ਦੀ ਰਾਣੀ ਵੇ
ਕੋਈ ਤਾਂ ਸਹਿ ਆਵੇਗੀ
ਪੱਲੇ ਤਾਂ ਕੱਖ ਵੀ ਨਹੀਂ ਭਾਂਵੇਂ
ਦਿਲ ਸੱਚੇ ਦਾ ਮੁੱਲ ਪਾ ਜਾਵੇਗੀ
ਕੋਈ ਨੀ ਵਪਾਰ ਚੱਲਦਾ
ਸਾਡੀ ਜ਼ਿੰਗਦੀ ਹੰਝੂਆਂ ਦਾ ਪਾਣੀ ਵੇ
ਅਸੀਂ ਨਾ ਗੱਲਾਂ 'ਚ ਆਏ
ਸਾਡੀਆਂ ਅੱਖਾਂ ਨੂੰ ਮਸਾਂ ਤੁਸਾਂ ਥਿਆਏ
ਮਰਜੀਆ ਕਰ ਕਰ ਮੈਂ ਤੱਕ ਏਥੇ
ਦੁੱਧ ਕੱਚਾ ਇਕ ਮਧਾਣੀ ਵੇ
ਕਮਲੀ ਦੁੱਖਾਂ ਦੀ ਰਾਣੀ ਵੇ
ਸਾਡੀ ਜ਼ਿੰਗਦੀ ਹੰਝੂਆਂ ਦਾ ਪਾਣੀ ਵੇ
ਦੁੱਧ ਕੱਚਾ ਇਕ ਮਧਾਣੀ ਵੇ
ਦੇਖੀ ਜ਼ਿੰਦਗੀ ਲੰਘੀ ਜਾਣੀ ਵੇ

ਜਮਨਾ ਗੋਬਿੰਦਗੜ੍, ਫੋਨ :98724-62794


author

Aarti dhillon

Content Editor

Related News