ਪ੍ਰੈੱਸ ਨੋਟ
Wednesday, Sep 26, 2018 - 05:45 PM (IST)

ਅੱਜ ਮਿਤੀ 22-8-2018 ਨੂੰ ਅਖਿਲ ਭਾਰਤੀ ਗ੍ਰਾਹਕ ਪੰਚਾਇਤੀ ਟੀਮ ਦਾ ਜਲੰਧਰ 'ਚ ਗਠਨ ਕੀਤਾ ਗਿਆ ਹੈ,ਜਿਸ 'ਚ ਖੇਤਰੀ ਸੰਗਠਨ ਮੰਤਰੀ ਸ਼੍ਰੀ ਅਸ਼ੋਕ ਗਰਗ, ਪ੍ਰਾਂਤ ਉੱਪ-ਅਧਿਅਕਸ਼ ਪ੍ਰਦੂਮਣ ਸਿੰਘ ਠਕੁਰਾਲ ਵੀ ਹਾਜ਼ਰ ਹੋਏ। ਜਲੰਧਰ ਦੇ ਮੈਂਬਰਾਂ ਨੇ ਸਰਬ-ਸਹਿਮਤੀ ਨਾਲ ਐਡਵੋਕੇਟ ਜਗਮੋਹਨ ਮਲਿਕ ਪ੍ਰਸਿੱਧ ਉਦਯੋਗਪਤੀ ਨੂੰ ਚੇਅਰਮੈੱਨ ਅਤੇ ਸ਼੍ਰੀ ਸੁਰੇਸ਼ ਕੁਮਾਰ ਜੀ ਨੂੰ ਅਧਿਅਕਸ਼, ਡਾਕਟਰਾਂ ਰਾਹੁਲ ਜਮਵਾਲ ਜੀ ਨੂੰ ਉਪ-ਅਧਿਅਕਸ਼, ਐਡਵੋਕੇਟ ਸ਼੍ਰੀ ਅਨਿਲ ਭਗਤ ਜੀ ਨੂੰ ਵੀ ਜਨਰਲ ਸਕੱਤਰ, ਸ਼੍ਰੀ ਰਾਜਿੰਦਰ ਗੋਤਰਾ ਜੀ ਨੂੰ ਸਕੱਤਰ,ਸਤਨਾਮ ਸਿੰਘ ਜੀ ਨੂੰ ਪ੍ਰੈੱਸ ਸਕੱਤਰ,ਸੰਜੂ ਚੋਪੜਾ ਜੀ ਨੂੰ ਜੁਆਇੰਟ ਸਕੱਤਰ ਅਤੇ ਆਸ਼ੀਸ਼ ਸੋਹਲ ਜੀ ਨੂੰ ਕੈਸ਼ੀਅਰ ਮਨੋਨੀਤ ਕੀਤਾ ਅਤੇ ਅੱਗੋਂ ਵੀ ਸਾਮਾਜਿਕ ਕਾਰਜਾਂ ਨੂੰ ਤੇਜ਼ੀ ਨਾਲ ਕਰਨ ਲਈ ਟੀਮਾਂ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਤਹਿਸੀਲ ਪੱਧਰ ਤੱਕ ਟੀਮਾਂ ਬਣਾਉਣ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਜਨਰਲ ਸਕੱਤਰ
ਅਖਿਲ ਭਾਰਤੀ ਗ੍ਰਾਹਕ ਪੰਚਾਇਤ ਜਲੰਧਰ
ਮੋਬਾਈਲ 9988949693