ਵਾਸਤਾ
Wednesday, Jul 18, 2018 - 03:42 PM (IST)
ਭੁੱਲ ਕੇ ਵੀ ਮੇਰੇ ਨਾਲ ਵਾਸਤਾ ਨਾ ਰੱਖਣਾ
ਤੈਨੂੰ ਪਤਾ ਨਹੀਂ ਅਸੀਂ ਕਿਸ ਦੇ ਹਾਂ।
ਜਾਨ ਪਾਉਂਦਾ ਹੈ,
ਅਸੀਂ ਜਿਸ ਦੇ ਹਾਂ,
ਉਹ ਉਹ ਨਹੀਂ ਰਹਿੰਦਾ,
ਉਹਦੇ ਨਾਲ, ਮਿਲਕੇ,
ਇਸ ਤਰ੍ਹਾਂ ਦੇ ਸੁਣੇ ਸੁਣਾਏ ਉਸ ਦੇ ਕਿੱਸੇ ਨੇ ,
ਵਧ ਜਾਂਦੀ ਹੈ, ਹੈਸੀਅਤ ਉਸਦੀ,
ਜੋ ਹੁਣ ਦੁਨੀਆ 'ਚ ਸਸਤੇ ਵਿਕਦੇ ਨੇ।
ਸੰਦੀਪ ਕੁਮਾਰ ਨਰ ਬਲੌਚਰ
ਮੋਬਾਇਲ 9041543692
