ਰਚਨਾ

8/10/2018 5:13:15 PM

ਪਿਆਰੇ ਬੱਚਿਓ ਏਸ ਦੀਵਾਲੀ ਨਾ ਚਲਾਇਓ ,,
ਬੰਬ ਪਟਾਕੇ ਇਹ ਹਵਾ-ਪਾਣੀ ਦੂਸ਼ਿਤ ਕਰਦੇ ਆ£
ਸਾਹ ਲੈਣਾ ਤੁਹਾਨੂੰ ਵੀ ਓਖਾ ਦੇਖੋ
ਭੋਲੇ ਭਾਲੇ ਪੰਛੀ ਅਣ ਆਈ ਮੌਤੇ ਮਰਦੇ ਆ£
ਬੰਬ ਪਟਾਕਿਆਂ ਦੀਆਂ ਆਵਾਜ਼ਾਂ ਸੁਣ ਕੇ ,,
ਨਿੱਕੇ-ਨਿੱਕੇ ਬੋਟ ਪਏ ਡਰਦੇ ਆ£
ਚੱਲੋ ਇਸ ਦੀਵਾਲੀ ਖੁਸ਼ੀਆਂ ਵੰਡ ਕੇ
ਥਾਂ-ਥਾਂ ਬੂਟੇ ਗੱਡਦੇ ਆ£
ਹੁਣ ਕਰੋ ਫੈਸਲਾ ਇਕੱਠੇ ਹੋ ਕੇ ਤਿਆਗੋ,,
ਹਰ ਪਦਾਰਥ ਜੋ ਵਾਤਾਵਾਰਣ ਗੰਧਲਾ ਕਰਦੇ ਆ£
ਤੁਸੀਂ ਮੰਨੋ ਜੱਸ ਖੰਨੇ ਵਾਲੇ ਦਾ ਕਹਿਣਾ ਬਈ
ਰੁੱਖ ਬੂਟੇ ਅਰਦਾਸਾਂ ਕਰਦੇ ਆ£
ਮੈਨੂੰ ਆਸ ਆ ਟਾਲਣਗੇ ਨੀ ਮੇਰਾ ਕਹਿਣਾ,
ਜੋ ਕੁਦਰਤ ਨੂੰ ਸੱਚਾ ਪਿਆਰ ਕਰਦੇ ਆ£
ਜੱਸ (ਖੰਨੇ ਵਾਲਾ)
9914926342