ਭਲਕੇ ਬਿਜਲੀ ਰਹੇਗੀ ਬੰਦ

Saturday, Oct 31, 2026 - 06:31 PM (IST)

ਭਲਕੇ ਬਿਜਲੀ ਰਹੇਗੀ ਬੰਦ

ਮੋਗਾ (ਬਿੰਦਾ)- ਸਥਾਨਕ 132 ਕੇ. ਵੀ. ਸਬ-ਸਟੇਸ਼ਨ ਸਮਾਧ ਭਾਈ ਤੋਂ ਚੱਲਣ ਵਾਲੇ ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ 1 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਬੰਦ ਰਹੇਗੀ। ਐੱਸ. ਡੀ. ਓ. ਸਮਾਧ ਭਾਈ ਕੁਲਦੀਪ ਸਿੰਘ ਅਤੇ ਜੇ. ਈ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਘਰ ਦੀ ਸਾਜ਼ੋ-ਸਾਮਾਨ ਦੀ ਮੁਰੰਮਤ ਅਤੇ ਜ਼ਰੂਰੀ ਰੱਖ-ਰਖਾਅ ਕਾਰਨ 11 ਕੇ. ਵੀ. ਸਮਾਧ ਭਾਈ ਅਰਬਨ, 11 ਕੇ. ਵੀ. ਗੰਜੀ ਗੁਲਾਬ ਸਿੰਘ ਯੂ. ਪੀ. ਐੱਸ, 11 ਕੇ. ਵੀ. ਗਊਸ਼ਾਲਾ ਏ. ਪੀ, 11 ਕੇ. ਵੀ. ਸੰਗਤਪੁਰਾ ਏ. ਪੀ., 11 ਕੇ. ਵੀ. ਬਾਬਾ ਗੁਰਦਿੱਤਾ ਏ. ਪੀ., 11 ਕੇ. ਵੀ. ਕੋਟਲਾ ਰਾਏਕਾ ਏ. ਪੀ., 11 ਕੇ. ਵੀ. ਮਾਤਾ ਤਾਪ ਕੌਰ ਏ. ਪੀ., 11 ਕੇ. ਵੀ. ਮਾਣੂੰਕੇ ਏ. ਪੀ., 11 ਕੇ. ਵੀ. ਕੋਠੇ ਕਰਤਾਰ ਸਿੰਘ ਏ. ਪੀ. ਤੇ 11 ਕੇ. ਵੀ. ਕੋਰ ਵਾਲਾ ਏ. ਪੀ. ਫੀਡਰਾਂ ਦੀ ਸਾਰੀ ਸਪਲਾਈ ਬੰਦ ਰਹੇਗੀ।


author

Shivani Bassan

Content Editor

Related News