ਰੋਬੋਟਿਕਸ ਸਾਇੰਸ ਸੈਮੀਨਾਰ ਆਯੋਜਤ
Thursday, Oct 25, 2018 - 12:59 PM (IST)

ਖੰਨਾ(ਸੁਖਵਿੰਦਰ ਕੌਰ) : ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ’ਚ ਰੋਬੋਟਿਕਸ ਸਾਇੰਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ’ਚ 11ਵੀਂ ਅਤੇ 12ਵੀਂ ਕਾਲਸ ਦੇ ਵਿਦਿਆਰਥੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਿਹਗਡ਼੍ਹ ਸਾਹਿਬ ਦੇ ਰਿਸੋਰਸਪਰਸਨ ਡਾ. ਸਿਧਰਾਥ ਸ਼ਾਹਾ ਤੇ ਪ੍ਰੋ. ਰਵਨੀਤ ਕੌਰ ਨੇ ਸੰਬੋਧਨ ਕਰਦਿਆਂ ਉਦਯੋਗਿਕ ਅਤੇ ਮਕੈਨੀਕਲ ਵਿਸ਼ਿਆਂ ਬਾਰੇ ਭਵਿੱਖ ਵਿਚ ਸਕੋਪਾਂ ਸਬੰਧੀ ਵਿਦਿਆਰਥੀਆਂ ਨੂੰ ਰੋਬੋîਟਿਕਸ ਬਾਰੇ ਜਾਗਰੂੁਕ ਕੀਤਾ। ਉਨ੍ਹਾਂ ਦੱਸਿਆ ਕਿ ਰੋਬੋਟਿਕਸ ’ਚ ਵਰਤੇ ਜਾਂਦੇ ਕੰਸੈਪਟ ਮਕੈਨੀਕਲ, ਇਲੈਕਟਰੀਕਲ ਅਤੇ ਪ੍ਰੋਗਰਾਮਿੰਗ ਆਦਿ ਸ਼ਾਮਲ ਸਨ।