ਪਨੀਰ ਪਾਪੜ

Thursday, Dec 29, 2016 - 12:06 PM (IST)

ਪਨੀਰ ਪਾਪੜ

ਜਲੰਧਰ— ਪਾਪੜ ਖਾਣੇ ਦੇ ਨਾਲ ਸਲਾਦ ਦੇ ਰੂਪ ''ਚ ਖਾਦੇ ਜਾਂਦੇ ਹਨ। ਬੱਚਿਆਂ ਨੂੰ ਪਾਪੜ ਖਾਣਾ ਬਹੁਤ ਪਸੰਦ ਹੁੰਦਾ ਹੈ। ਆਓ ਅੱਜ ਜਾਣਦੇ ਹਾਂ ਪਨੀਰ ਪਾਪੜ ਬਣਾਉਂਣ ਦੀ ਰੇਸਿਪੀ । ਇਹ ਖਾਣ ''ਚ ਬਹੁਤ ਸਵਾਦ ਹੈ ਅਤੇ ਸਰੀਰ ਲਈ ਫਾਇਦੇਮੰਦ ਵੀ ਹੈ।
ਸਮੱਗਰੀ
-4 ਚਮਚ ਟਮਾਟਰ ਸਾਸ
-1 ਚਮਚ ਮਾਸਟਡ ਸਾਸ
-1 ਚਮਚ ਚੀਨੀ ਸਾਸ
-1 ਚਮਚ ਲਾਲ ਮਿਰਚ ਪਾਊਡਰ 
- ਨਮਕ ਸਵਾਦ ਅਨੁਸਾਰ
-2 ਚਮਚ ਮੱਕੀ ਦਾ ਆਟਾ
-250 ਗ੍ਰਾਮ ਪਨੀਰ ਕਿਊਬ
-10-12 ਕੁਸ਼ੋਡ ਮਿੰਨੀ ਪਾਪੜ
-ਤੇਲ 
ਵਿਧੀ
1. ਸਭ ਤੋਂ ਪਹਿਲਾਂ ਇੱਕ ਕੌਲੀ ''ਚ ਟਮਾਟਰ ਸਾਸ, ਮਾਸਟਡ ਸਾਸ, ਚੀਲੀ ਮਿਰਚ ਪਾਊਡਰ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
2. ਹੁਣ ਇਸ ਮਿਸ਼ਰਨ ''ਚ ਮੱਕੀ ਦਾ ਆਟਾ ਪਾ ਕੇ ਮਿਕਸ ਕਰ ਲਓ। ਹੁਣ ਉਸ ''ਚ ਪਨੀਰ ਕਿਊਬ ਪਾ ਕੇ ਚੰਗੀ ਤਰ੍ਹਾਂ ਹਿਲਾਓ।
3. ਪਨੀਰ ਕਿਊਬ ਨੂੰ ਕੁਸ਼ੋਡਮਿੰਨੀ ਪਾਪੜ ''ਚ ਰੋਲ ਕਰ ਕੋ ਇੱਕ ਪਲੇਟ ''ਚ ਰੱਖ ਲਓ।
4, ਇੱਕ ਪੈਨ ''ਚ ਤੇਲ ਗਰਮ ਕਰੋ ਅਤੇ ਪਨੀਰ ਕਿਊਬ ਨੂੰ ਫਰਾਈ ਕਰੋ।
5. ਪਨੀਰ ਪਾਪੜ ਤਿਆਰ । ਇਨ੍ਹਾਂ ਨੂੰ ਸਾਸ ਨਾਲ ਪਰੋਸੋ। 


Related News