Amazing! 10 ਸ਼ਹਿਰ ਜੋ ਆਪਣੇ ਰੰਗ-ਬਿਰੰਗੇ ਘਰਾਂ ਲਈ ਦੁਨੀਆਭਰ ''ਚ ਹੈ ਮਸ਼ਹੂਰ

Wednesday, Aug 21, 2024 - 01:39 PM (IST)

Amazing! 10 ਸ਼ਹਿਰ ਜੋ ਆਪਣੇ ਰੰਗ-ਬਿਰੰਗੇ ਘਰਾਂ ਲਈ ਦੁਨੀਆਭਰ ''ਚ ਹੈ ਮਸ਼ਹੂਰ

ਜਲੰਧਰ— ਦੁਨੀਆ ਦੇ ਕਿਸੇ ਨਾ ਕਿਸੇ ਕੋਨੇ ਦੀ ਸੈਰ ਕਰਦੇ ਹੋਏ ਕਈ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਦੇਖੀਆ ਹੋਣਗੀਆਂ ਪਰ ਉਨ੍ਹਾਂ ਸ਼ਹਿਰਾਂ ਨੂੰ ਦੇਖਣ ਦਾ ਮੌਕਾ ਬਹੁਤ ਘੱਟ ਹੀ ਮਿਲਦਾ ਹੈ, ਜੋ ਸੈਲਾਨੀਆਂ ਨੂੰ ਆਪਣੇ ਰੰਗ-ਬਿਰੰਗੇ ਅੰਦਾਜ਼ ਨਾਲ ਆਕਰਸ਼ਿਤ ਕਰਦੀਆਂ ਹਨ। ਜੇਕਰ ਤੁਸੀਂ ਵੀ ਅਜਿਹੀਆਂ ਹੀ ਥਾਵਾਂ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੁਨੀਆਭਰ 'ਚ ਮੌਜ਼ੂਦ ਕੁਝ ਰੰਗ-ਬਿਰੰਗੇ ਸ਼ਹਿਰਾਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ। ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਤੁਹਾਡਾ ਮਨ ਇੱਥੋਂ ਵਾਪਸ ਜਾਣ ਦਾ ਨਹੀਂ ਕਰੇਗਾ। ਆਓ ਦੇਖਦੇ ਹਾਂ ਇਨ੍ਹਾਂ ਰੰਗ-ਬਿਰੰਗੇ ਸ਼ਹਿਰਾਂ 'ਚ ਕਿਹੜੀ ਥਾਂ ਹੈ ਸਭ ਤੋਂ ਆਕਰਸ਼ਿਤ।

1. Stockholm Sweden

PunjabKesari

2.  Chefchaouen, Morocco

PunjabKesari

3. Cinque Terre, Italy

PunjabKesari

4. Cartagena, Colombia

PunjabKesari

5. Amsterdam, The Netherlands

PunjabKesari

6. Menton, France

PunjabKesari

7. Barranco District of lima, Peru

PunjabKesari

8. Burano, Italy

PunjabKesari

9. Copenhagen, Denmark

PunjabKesari

10. Istanbul, Turkey

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News