ਕੀ ਤੁਸੀਂ ਵੀ ਚਾਹੁੰਦੇ ਹੋ ਬਵਾਸੀਰ ਤੋਂ ਹਮੇਸ਼ਾ ਲਈ ਛੁਟਕਾਰਾ? ਜਾਣੋ ਪਰਵੇਜ਼, ਡਾਈਟ ਚਾਰਟ ਤੇ ਕਾਰਗਾਰ ਦੇਸੀ ਇਲਾਜ
Friday, Feb 06, 2026 - 12:02 AM (IST)
ਜਲੰਧਰ- ਬਵਾਸੀਰ (Hemorrhoids) ਇਸ ਵੇਲੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਬਿਮਾਰੀ ਹੈ, ਜੋ ਹਰ ਉਮਰ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਜੇਕਰ ਤੁਸੀਂ ਪਹਿਲਾਂ ਹੀ ਬਵਾਸੀਰ ਤੋਂ ਪੀੜਤ ਹੋ ਜਾਂ ਉਨ੍ਹਾਂ ਦੇ ਲੱਛਣਾਂ ਬਾਰੇ ਜਾਣਕਾਰੀ ਵਧਾਉਣਾ ਚਾਹੁੰਦੇ ਹੋ, ਤਾਂ ਇਹ ਆਰਟੀਕਲ ਤੁਹਾਡੇ ਲਈ ਹੀ ਹੈ। ਇਸ ਆਰਟੀਕਲ ਵਿੱਚ, ਅਸੀਂ ਮੁੱਖ ਤੌਰ 'ਤੇ ਬਵਾਸੀਰ ਦੀਆਂ ਕਿਸਮਾਂ, ਲੱਛਣਾਂ, ਕਾਰਨਾਂ ਅਤੇ ਇਲਾਜਾਂ ਬਾਰੇ ਜਾਣਾਂਗੇ।
ਬਵਾਸੀਰ (Piles) ਕੀ ਹੈ ?
ਬਵਾਸੀਰ (ਪਾਈਲਜ਼) ਗੁਦਾ (ਲੈਟਰੀਨ ਵਾਲੀ ਜਗ੍ਹਾ) ਦੀਆਂ ਨਸਾਂ ਵਿੱਚ ਸੋਜ ਆਉਣ ਕਾਰਨ ਹੋਣ ਵਾਲੀ ਬਿਮਾਰੀ ਹੈ, ਜਿਸ ਵਿੱਚ ਸੋਜ ਕਾਰਨ ਛੋਟੀਆਂ-ਛੋਟੀਆਂ ਗੰਢਾਂ ਜਾਂ ਮੱਸੇ ਬਣ ਜਾਂਦੇ ਹਨ। ਇਹ ਮੱਸੇ ਗੁਦਾ ਦੇ ਅੰਦਰ ਜਾਂ ਬਾਹਰ ਹੋ ਸਕਦੇ ਹਨ, ਜਿਸ ਕਰਕੇ ਵਿਅਕਤੀ ਨੂੰ ਟਾਇਲਟ ਜਾਣ ਵੇਲੇ ਤੇਜ਼ ਦਰਦ ਹੁੰਦਾ ਹੈ ਅਤੇ ਬੈਠਣ ਵਿੱਚ ਵੀ ਕਾਫੀ ਤਕਲੀਫ ਮਹਿਸੂਸ ਹੁੰਦੀ ਹੈ। ਅਸੀਂ ਬਵਾਸੀਰ ਦੀਆਂ ਕਿਸਮਾਂ ਬਾਰੇ ਚਰਚਾ ਕਰਾਂਗੇ। ਜਦੋਂ ਵੀ ਬਵਾਸੀਰ ਦਾ ਮਰੀਜ਼ ਟਾਇਲਟ ਜਾਂਦਾ ਹੈ ਤਾਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ।
1. ਖੂਨੀ ਬਵਾਸੀਰ
ਖੂਨ ਨਿਕਲਣ ਵਾਲੀ ਬਵਾਸੀਰ ਗੁਦਾ ਵਿੱਚ ਸੁੱਜੀਆਂ ਨਾੜੀਆਂ ਦੇ ਕੱਟੇ ਜਾਣ ਜਾਂ ਫਟਣ ਕਾਰਨ ਹੋਣ ਵਾਲੀ ਸਥਿਤੀ ਹੈ। ਜੇਕਰ ਕੋਈ ਬਵਾਸੀਰ ਹੋਣ ਦੇ ਬਾਵਜੂਦ ਟਾਇਲਟ ਜਾਂਦਾ ਰਹਿੰਦਾ ਹੈ, ਤਾਂ ਇਹ ਨਾੜੀਆਂ ਫਟ ਸਕਦੀਆਂ ਹਨ।
2. ਬਾਦੀ ਬਵਾਸੀਰ
ਇਹ ਬਵਾਸੀਰ ਗੁਦਾ ਦੀ ਇੱਕ ਗੰਭੀਰ ਸਮੱਸਿਆ ਹੈ ਜਿਸ ਵਿੱਚ ਗੁਦਾ ਦੀਆਂ ਨਾੜੀਆਂ ਸੁੱਜ ਜਾਂਦੀਆਂ ਹਨ ਅਤੇ ਗੁਦਾ ਤੋਂ ਬਾਹਰ ਨਿਕਲ ਜਾਂਦੀਆਂ ਹਨ।
ਬਵਾਸੀਰ ਦੇ ਕਾਰਨ:
. ਪੁਰਾਣੀ ਕਬਜ਼ੀ ਜਾਂ ਦਸਤ
. ਪਖ਼ਾਨੇ ਕਰਨ ਲੱਗੇ ਜ਼ਿਆਦਾ ਜ਼ੋਰ ਲਗੌਣਾ।
. ਟਾਇਲਟ ਸੀਟ ਉੱਪਰ ਲੰਬੇ ਸਮੇਂ ਤੱਕ ਬੈਠਣਾ।
. ਮੋਟਾਪਾ।
. ਗਰਬ-ਅਵਸਥਾ।
. ਘੱਟ ਫਾਈਬਰ ਵਾਲਾ ਭੋਜਨ ਜਿਸ ਕਾਰਨ ਪਖ਼ਾਨਾ ਸਖ਼ਤ ਹੋ ਜਾਂਦਾ ਹੈ।
. ਬਜ਼ੁਰਗ ਅਵਸਥਾ
ਆਯੂਰਵੇਦ ਦੇ ਅਨੁਸਾਰ
. ਬਵਾਸੀਰ ਦਾ ਸਭ ਤੋਂ ਆਸਾਨ ਪ੍ਰਹੇਜ਼ ਹੈ ਕਿ ਕਬਜ਼ ਨਾ ਹੋਣ ਦਿਓ।
. ਖਾਣੇ ਵਿਚ ਫਾਈਬਰ ਦੀ ਮਾਤਰਾ ਵਧਾਓ
. ਦਿਨ ਵਿੱਚ ਘਟੋ ਘੱਟ 25 ਤੋਂ 30 ਗ੍ਰਾਮ ਫਾਈਬਰ ਵਾਲੇ ਖਾਣੇ ਦਾ ਸੇਵਨ ਕਰੋ। ਦਾਲਾਂ, ਮਟਰ, ਫਲਿਆਂ, ਕਣਕ, ਬ੍ਰੋਕੱਲੀ, ਬ੍ਰੈਡ, ਰਾਜਮਾ, ਸੇਬ, ਕੇਲੇ ਆਦਿ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ।
. ਵੱਧ ਤੋਂ ਵੱਧ ਪਾਣੀ ਪੀਓ, ਜਿਸ ਨਾਲ ਕਬਜ਼ ਨਹੀਂ ਹੋਵੇਗੀ।
. ਹਲਕੀ ਕਸਰਤ ਕਰੋ
ਬਵਾਸੀਰ ਤੋਂ ਪਰੇਸ਼ਾਨ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ
ਬਵਾਸੀਰ ਨੂੰ ਆਪਣੀ ਖੁਰਾਕ ਵਿੱਚ ਕੁਝ ਖਾਸ ਭੋਜਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚ ਤਲੇ ਹੋਏ ਅਤੇ ਮਸਾਲੇਦਾਰ ਭੋਜਨ, ਨਮਕੀਨ ਸਨੈਕਸ, ਤਲੇ ਹੋਏ ਭੋਜਨ ਤੇ ਜ਼ਿਆਦਾ ਮਿਰਚ-ਮਸਾਲੇ ਵਾਲੇ ਭੋਜਨ ਆਦਿ ਸ਼ਾਮਲ ਹਨ। ਭਰਪੂਰ ਪਾਣੀ, ਨਾਰੀਅਲ ਪਾਣੀ ਆਦਿ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਖਾਣੇ ’ਚ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ ਅਤੇ ਦਿਨ ’ਚ 1 ਸਮੇਂ ਫਲਾਂ ਨੂੰ ਆਪਣੀ ਡਾਈਟ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਸਵੇਰੇ ਅਤੇ ਸ਼ਾਮ ਖਾਣੇ ਤੋਂ ਬਾਅਦ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ। ਅਜਿਹੀਆਂ ਛੋਟੀਆਂ-ਛੋਟੀਆਂ ਸਾਵਧਾਨੀਆਂ ਨਾਲ ਤੁਸੀਂ ਪੂਰੀ ਜ਼ਿੰਦਗੀ ਬਵਾਸੀਰ ਵਰਗੀ ਨਾਮੁਰਾਦ ਬੀਮਾਰੀ ਤੋਂ ਬਚੇ ਰਹਿ ਸਕਦੇ ਹੋ।
ਬਵਾਸੀਰ ਲਈ ਸ਼ੁੱਧ ਆਯੁਰਵੈਦਿਕ ਦੇਸੀ ਫਾਰਮੂਲਾ
ਕੀ ਤੁਸੀਂ ਵੀ ਪੁਰਾਣੀ ਬਵਾਸੀਰ, ਖੂਨੀ-ਬਾਦੀ, ਮੋਕੇ, ਮੱਸੇ ਨਿਕਲਣਾ, ਗੁਦਾ ਬਾਹਰ ਆਉਣਾ, ਲੈਟਰੀਨ ਕਰਦੇ ਸਮੇਂ ਦਰਦ ਹੋਣਾ ਅਤੇ ਕਬਜ਼ ਤੋਂ ਪਰੇਸ਼ਾਨ ਹੋ ਚੁੱਕੇ ਹੋ ਤੇ ਆਪਰੇਸ਼ਨ ਅਤੇ ਟੀਕੇ ਨਾਲ ਵੀ ਕੋਈ ਫਰਕ ਨਹੀਂ ਪਿਆ ? ਜੇ ਤੁਸੀਂ ਵੀ ਹਰ ਥਾਂ ਤੋਂ ਬਵਾਸੀਰ ਦੀ ਦਵਾਈ ਖਾ ਕੇ ਨਿਰਾਸ਼ ਹੋ ਗਏ ਹੋ ਤਾਂ ਹੁਣ ਤੁਸੀਂ ਪ੍ਰੇਸ਼ਾਨ ਨਾ ਹੋਵੋ। ਅਪਣਾਓ ਸਾਡੀ ਸ਼ੁੱਧ ਅਯੁਰਵੈਦਿਕ ਜੜ੍ਹੀ-ਬੂਟੀਆਂ, ਕੀਮਤੀ ਭਸਮਾਂ ਨਾਲ ਬਣਾਈ ਖ਼ਾਸ ਦੇਸੀ ਦਵਾਈ, ਜਿਸ ਦਾ ਦੇਸ਼ਾਂ-ਵਿਦੇਸ਼ਾਂ ’ਚ ਬੈਠੇ ਹਜ਼ਾਰਾਂ ਮਰੀਜ਼ ਲਾਭ ਉਠਾ ਰਹੇ ਹਨ। ਇਹ ਆਯੁਰਵੈਦਿਕ ਦੇਸੀ ਦਵਾਈ ਬਵਾਸੀਰ ਲਈ ਵਰਦਾਨ ਸਾਬਤ ਹੋ ਰਹੀ ਹੈ। ਹਰ ਉਮਰ ਦੇ ਇਸਤਰੀ-ਪੁਰਸ਼ ਅਤੇ ਬਜ਼ੁਰਗ ਇਸ ਦਾ ਲਾਭ ਉਠਾ ਰਹੇ ਹਨ।
ਬਿਨਾਂ ਆਪਰੇਸ਼ਨ, ਬਿਨਾਂ ਟੀਕੇ- ਕਾਰਗਰ ਆਯੂਰਵੇਦਿਕ ਦੇਸੀ ਫਾਰਮੂਲਾ
ਕੀ ਜੇ ਤੁਸੀਂ ਵੀ ਬਵਾਸੀਰ ਤੋਂ ਪਰੇਸ਼ਾਨ ਰਹਿੰਦੇ ਹੋ ? ਆਪਰੇਸ਼ਨ ਕਰਵਾ ਕੇ ਅਤੇ ਟੀਕੇ (Injection) ਨਾਲ ਵੀ ਆਰਾਮ ਨਹੀਂ ਆ ਰਿਹਾ ਤਾਂ ਇਕ ਵਾਰ ਸਾਡੀ ਆਯੂਰਵੇਦਿਕ ਦੇਸੀ ਦਵਾਈ ਖਾ ਕੇ ਅਸਰ ਵੇਖੋ। ਵਿਅਰਥ ਇੱਧਰ-ਉੱਧਰ ਭਟਕ ਕੇ ਆਪਣਾ ਸਮਾਂ ਤੇ ਪੈਸਾ ਬਰਬਾਦ ਨਾ ਕਰੋ। ‘ਰੌਸ਼ਨ ਹੈਲਥ ਕੇਅਰ’ ਇਕ ਪ੍ਰਸਿੱਧ ਆਯੁਰਵੈਦਿਕ ਕਲੀਨਿਕ ਹੈ। ਹਰ ਉਮਰ ਦੇ ਇਸਤਰੀ, ਪੁਰਸ਼, ਲੜਕੇ-ਲੜਕੀਆਂ ਭਾਵੇਂ ਬਜ਼ੁਰਗ ਇਸ ਦਵਾਈ ਦਾ ਸੇਵਨ ਕਰ ਸਕਦੇ ਹਨ, 15 ਦਿਨਾਂ ’ਚ ਹੀ ਦਵਾਈ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲੇਗਾ। ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖਾਸ ਪ੍ਰਬੰਧ ਹੈ।
ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/ਵਟਸਐਪ) ’ਤੇ ਵੀ ਕਾਲ ਕਰ ਸਕਦੇ ਹੋ। ਆਪਣੇ ਨਜ਼ਦੀਕੀ ਸ਼ਹਿਰ ਦਵਾਈ ਮੰਗਵਾਉਣ ਲਈ ਫੋਨ ਕਰੋ। Call/Whatsapp +91-73473-07214, 73407-12004 ਵਧੇਰੇ ਜਾਣਕਾਰੀ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।
ਜ਼ਰੂਰੀ ਸੂਚਨਾ : ਜੇਕਰ ਤੁਹਾਡਾ ਕੋਈ ਦੋਸਤ ਜਾਂ ਖਾਸ ਰਿਸ਼ਤੇਦਾਰ, ਚਾਹੇ ਉਹ ਦੇਸ਼ ਜਾਂ ਵਿਦੇਸ਼ ਵਿਚ ਰਹਿੰਦਾ ਹੈ, ਜੇਕਰ ਬਵਾਸੀਰ (PILES ) ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ ਤਾਂ ਇਹ ਖ਼ਬਰ ਜ਼ਰੂਰ ਸ਼ੇਅਰ ਕਰੋ। ਧੰਨਵਾਦ
