ਸ਼ੂਗਰ ਹੋਵੇ ਜਾਂ ਅੰਦਰੂਨੀ ਕਮਜ਼ੋਰੀ, ਤਾਕਤ ਹੁਣ ਨਹੀਂ ਹੋਵੇਗੀ ਘੱਟ, ਜਾਣੋ ਆਯੁਰਵੇਦ ਦਾ ਸਭ ਤੋਂ ਕਾਰਗਰ ਨੁਸਖਾ
Sunday, Feb 08, 2026 - 05:21 PM (IST)
ਜਲੰਧਰ (ਬਿਊਰੋ): ਅਜੋਕੇ ਦੌਰ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਗ਼ਲਤ ਖਾਣ-ਪੀਣ ਕਾਰਨ ਮਰਦਾਂ ਦੀ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਅੱਜ-ਕੱਲ੍ਹ ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਸਰੀਰਕ ਅਤੇ ਮਰਦਾਨਾ ਕਮਜ਼ੋਰੀ ਦੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਮਾਨਸਿਕ ਤਣਾਅ, ਨੀਂਦ ਦੀ ਕਮੀ ਅਤੇ ਪੌਸ਼ਟਿਕ ਖੁਰਾਕ ਦੀ ਘਾਟ ਕਾਰਨ ਮਰਦ ਕਈ ਤਰ੍ਹਾਂ ਦੀਆਂ ਜਿਣਸੀ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਨਾਲ ਨਾ ਸਿਰਫ਼ ਉਨ੍ਹਾਂ ਦੀ ਸਿਹਤ ਸਗੋਂ ਵਿਆਹੁਤਾ ਜੀਵਨ ਵਿੱਚ ਵੀ ਕੁੜੱਤਣ ਪੈਦਾ ਹੋ ਰਹੀ ਹੈ।
ਜਦੋਂ ਕੋਈ ਪੁਰਸ਼ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਹੈ, ਤਾਂ ਉਹ ਅੰਦਰੋਂ-ਅੰਦਰੀਂ ਹੀਣ ਭਾਵਨਾ ਅਤੇ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਵਿਗਿਆਨਕ ਅਤੇ ਸਮਾਜਿਕ ਨਜ਼ਰੀਏ ਤੋਂ ਇਹ ਇੱਕ ਗੰਭੀਰ ਵਿਸ਼ਾ ਹੈ, ਕਿਉਂਕਿ ਇਹ ਪਰਿਵਾਰਕ ਖੁਸ਼ੀਆਂ ਅਤੇ ਸੰਤਾਨ ਸੁਖ ਵਿੱਚ ਵੀ ਰੁਕਾਵਟ ਬਣ ਸਕਦਾ ਹੈ।
ਆਓ ਜਾਣਦੇ ਹਾਂ ਪੁਰਸ਼ਾਂ 'ਚ ਮਰਦਾਨਾ ਸਮੱਸਿਆਵਾਂ ਦੇ ਕੀ-ਕੀ ਹਨ ਲੱਛਣ ?
1. ਸ਼ੀਘਰਪਤਨ (Premature Ejaculation) - ਬੈੱਡਰੂਮ 'ਚ ਸਮੇਂ ਤੋਂ ਪਹਿਲਾਂ ਹੀ ਫ੍ਰੀ ਹੋ ਜਾਣਾ ਯਾਨੀ ਕਿ ਟਾਂਏ-ਟਾਂਏ ਫਿਸ਼ ਹੋ ਜਾਣਾ ।
2. ਨਸਾਂ 'ਚ ਢਿੱਲਾਪਨ (Erectile Dysfunctions) - ਪੁਰਸ਼ ਦੇ ਨਸਾਂ 'ਚ ਖਿਚਾਅ ਨਾ ਆਉਣਾ, ਜਾਂ ਢਿੱਲਾਪਨ ਹੋਣਾ ।
3. ਘੱਟ ਸ਼ੁਕਰਾਣੂ (Low Sperm Count) - ਵੀਰਜ 'ਚ ਸ਼ੁਕਰਾਣੂਆਂ ਦੀ ਕਮੀ ਅਤੇ ਵੀਰਜ ਦਾ ਪਤਲਾਪਨ ਹੋਣਾ ਪੁਰਸ਼ਾਂ ਲਈ ਇਕ ਗੰਭੀਰ ਸਮੱਸਿਆ ਬਣ ਗਈ ਹੈ।
4. ਇੱਛਾ ਦੀ ਕਮੀ (Low Libido) - ਸੰਭੋਗ ਕਰਨ ਦਾ ਮਨ ਨਾ ਹੋਣਾ ਅਤੇ ਆਪਣੀ ਲਾਈਫ ਪਾਰਟਨਰ ਤੋਂ ਦੂਰੀ ਬਣਾਉਣਾ ।
5. ਸੁਪਨਦੋਸ਼ (Night Fall) - ਸੁਪਨਦੋਸ਼ ਜ਼ਿਆਦਾਤਰ ਰਾਤ ਨੂੰ ਹੋਣ ਵਾਲਾ ਅਜਹਿਆ ਰੋਗ ਹੈ ਜਿਸ ਦੇ ਕਾਰਨ ਪੁਰਸ਼ ਦਾ ਸੁਪਨੇ ਵਿੱਚ ਹੀ ਵੀਰਜ ਨਿਕਲ ਜਾਂਦਾ ਹੈ।
6. ਧਾਂਤ ਰੋਗ (Spermatorrhea) - ਪਿਸ਼ਾਬ ਕਰਦੇ ਸਮੇਂ ਜਾਂ ਟਾਇਲਟ ਦੇ ਰਸਤੇ ਸਫੇਦ ਧਾਂਤੂ ਦਾ ਡਿੱਗਣਾ, ਫੋਨ 'ਤੇ ਗੱਲ ਕਰਦੇ ਸਮੇਂ ਵੀਰਜ ਦਾ ਰਿਸਣਾ।
7. ਵਧੇਰੇ ਉਮਰ ਅਤੇ ਸ਼ੂਗਰ ਕਾਰਨ ਆਈ ਸੈਕਸ ਕਮਜ਼ੋਰੀ (Sexual Weekness due to Sugar and Over age)
8. Low Testosterone : ਸੰਭੋਗ ਦੇ ਪ੍ਰਤੀ ਹੌਲੀ-ਹੌਲੀ ਇੱਛਾ ਘੱਟ ਹੋਣ ਲੱਗਦੀ ਹੈ। ਕੁਝ ਪੁਰਸ਼ਾਂ 'ਚ ਇਰੈਕਟਾਈਲ ਡਿਸਫੰਕਸ਼ਨ ਵੀ ਹੋ ਸਕਦਾ ਹੈ। ਜੇਕਰ ਤੁਸੀਂ ਵੀ ਆਪਣੇ ਪਾਰਟਨਰ ਤੋਂ ਦੂਰ ਰਹਿਣ ਦੇ ਬਹਾਨੇ ਬਣਾਉਣ ਲੱਗੇ ਹੋ ਤਾਂ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।
ਨੋਟ- ਦੋਸਤੋ, ਜੇਕਰ ਤੁਸੀਂ ਵੀ ਉੱਪਰ ਲਿਖੀਆਂ ਹੋਈਆਂ ਸਮੱਸਿਆਵਾਂ ਤੋਂ ਪੀੜਤ ਹੋ ਅਤੇ ਇਲਾਜ ਕਰਵਾ ਕੇ ਵੀ ਨਿਰਾਸ਼ ਹੋ ਗਏ ਹੋ ਤਾਂ ਘਬਰਾਉਣ ਦੀ ਲੋੜ ਨਹੀਂ। ਤੁਸੀਂ ਇਕ ਵਾਰ 'ਰੌਸ਼ਨ ਹੈਲਥ ਕੇਅਰ' ਦੇ ਆਯੁਰਵੇਦਿਕ ਤਜਰਬੇਕਾਰ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਆਪਣੇ ਰੋਗ ਮੁਤਾਬਕ ਦੇਸੀ ਦਵਾਈ ਤਿਆਰ ਕਰਵਾ ਸਕਦੇ ਹੋ।
ਸਾਵਧਾਨੀਆਂ ਅਤੇ ਸੁਧਾਰ: ਜੀਵਨ ਸ਼ੈਲੀ ਵਿੱਚ ਕਰੋ ਇਹ ਬਦਲਾਅ
ਮਰਦਾਨਾ ਤਾਕਤ ਨੂੰ ਬਰਕਰਾਰ ਰੱਖਣ ਲਈ ਸਭ ਤੋਂ ਪਹਿਲਾਂ ਬੁਰੀਆਂ ਆਦਤਾਂ ਜਿਵੇਂ ਨਸ਼ਾ, ਸ਼ਰਾਬ ਅਤੇ ਸਿਗਰਟਨੋਸ਼ੀ ਦਾ ਤਿਆਗ ਕਰਨਾ ਜ਼ਰੂਰੀ ਹੈ। ਆਪਣੀ ਖੁਰਾਕ ਵਿੱਚ ਦੁੱਧ, ਘਿਓ, ਪਨੀਰ, ਅਖਰੋਟ ਅਤੇ ਬਦਾਮ ਵਰਗੇ ਪੌਸ਼ਟਿਕ ਤੱਤਾਂ ਨੂੰ ਸ਼ਾਮਲ ਕਰੋ। ਰੋਜ਼ਾਨਾ ਕਸਰਤ ਅਤੇ ਯੋਗਾ ਤੁਹਾਡੀਆਂ ਨਸਾਂ ਨੂੰ ਮਜ਼ਬੂਤੀ ਦਿੰਦਾ ਹੈ।
ਆਯੁਰਵੇਦ: ਸਮੱਸਿਆ ਦਾ ਜੜ੍ਹ ਤੋਂ ਇਲਾਜ
ਜੇਕਰ ਤੁਸੀਂ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਕੇ ਨਿਰਾਸ਼ ਹੋ ਚੁੱਕੇ ਹੋ, ਤਾਂ ਆਯੁਰਵੇਦ ਇੱਕ ਉਮੀਦ ਦੀ ਕਿਰਨ ਹੈ। "ਰੌਸ਼ਨ ਹੈਲਥ ਕੇਅਰ" ਰੇਲਵੇ ਰੋਡ ਜਲੰਧਰ (ਪੰਜਾਬ) ਵਿਖੇ ਤਜਰਬੇਕਾਰ ਡਾਕਟਰਾਂ ਵੱਲੋਂ ਸ਼ੁੱਧ ਜੜ੍ਹੀਆਂ-ਬੂਟੀਆਂ ਅਤੇ ਭਸਮਾਂ ਰਾਹੀਂ ਮਰਦਾਨਾ ਕਮਜ਼ੋਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਚਾਹੇ ਸਮੱਸਿਆ ਸ਼ੂਗਰ ਕਾਰਨ ਹੋਵੇ ਜਾਂ ਵਧਦੀ ਉਮਰ ਕਾਰਨ, ਇੱਥੇ ਹਰ ਮਰੀਜ਼ ਦੀ ਤਸੀਰ ਮੁਤਾਬਕ ਦਵਾਈ ਤਿਆਰ ਕੀਤੀ ਜਾਂਦੀ ਹੈ। ਦੇਸ਼ਾਂ ਤੇ ਵਿਦੇਸ਼ਾਂ 'ਚ ਹਜ਼ਾਰਾਂ ਮਰੀਜ਼ ਇਨ੍ਹਾਂ ਦੇ ਬਣਾਏ ਦੇਸੀ ਨੁਸਖਿਆਂ ਦਾ ਲਾਭ ਉਠਾ ਰਹੇ ਹਨ।
ਤੁਸੀਂ ਇਹ ਸ਼ਾਹੀ ਨੁਸਖ਼ਾ 'ਰੌਸ਼ਨ ਹੈਲਥ ਕੇਅਰ' ਰੇਲਵੇ ਰੋਡ ਜਲੰਧਰ (ਪੰਜਾਬ) ਦੇ ਤਜਰਬੇਕਾਰ ਆਯੁਰਵੇਦ ਮਾਹਿਰਾਂ ਕੋਲੋਂ ਵੀ ਬਣਵਾ ਸਕਦੇ ਹੋ। ਤੁਸੀਂ ਇਨ੍ਹਾਂ ਨੰਬਰਾਂ ਉੱਤੇ ਸੰਪਰਕ ਕਰਕੇ ਆਪਣੀ ਦਵਾ ਦੇਸ਼ ਜਾਂ ਵਿਦੇਸ਼ ਕਿਧਰੇ ਵੀ ਮੰਗਵਾ ਸਕਦੇ ਹੋ। Whatsapp/ਵਟਸਐਪ 'ਤੇ ਵੀ ਕਾਲ ਕੀਤੀ ਜਾ ਸਕਦੀ ਹੈ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ +91 73473 07214 . +91 73407 12004 ਜਾਂ ਇਸ ਲਿੰਕ https://roshanhealthcare.com/ ’ਤੇ ਵੀ ਕਲਿੱਕ ਕਰ ਸਕਦੇ ਹੋ।
