ਹਰ ਸਾਲ 10 ਇੰਚ ਧੱਸ ਰਹੀ ‘ਮੈਕਸੀਕੋ ਸਿਟੀ’

Saturday, May 02, 2026 - 01:37 AM (IST)

ਹਰ ਸਾਲ 10 ਇੰਚ ਧੱਸ ਰਹੀ ‘ਮੈਕਸੀਕੋ ਸਿਟੀ’

ਮੈਕਸੀਕੋ ਸਿਟੀ (ਭਾਸ਼ਾ) - ਨਾਸਾ ਵੱਲੋਂ ਇਸ ਹਫ਼ਤੇ ਜਾਰੀ ਕੀਤੀਆਂ ਗਈਆਂ ਨਵੀਆਂ ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਮੈਕਸੀਕੋ ਸਿਟੀ ਹਰ ਸਾਲ ਲੱਗਭਗ 10 ਇੰਚ ਦੀ ਦਰ ਨਾਲ ਧੱਸ ਰਹੀ ਹੈ, ਜਿਸ ਨਾਲ ਇਹ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਧੱਸਣ ਵਾਲੇ ਮਹਾਨਗਰਾਂ ’ਚੋਂ ਇਕ ਬਣ ਗਿਆ ਹੈ। ਦੁਨੀਆ ਦੇ ਸਭ ਤੋਂ ਵਿਸ਼ਾਲ ਅਤੇ ਸੰਘਣੀ ਆਬਾਦੀ ਵਾਲੇ ਸ਼ਹਿਰੀ ਖੇਤਰਾਂ ’ਚੋਂ ਇਕ 7,800 ਵਰਗ ਕਿਲੋਮੀਟਰ ਅਤੇ ਲੱਗਭਗ 2.2 ਕਰੋੜ ਲੋਕਾਂ ਦੇ ਨਾਲ ਮੈਕਸੀਕੋ ਦੀ ਰਾਜਧਾਨੀ ਅਤੇ ਆਲੇ-ਦੁਆਲੇ ਦੇ ਸ਼ਹਿਰ ਇਕ ਪ੍ਰਾਚੀਨ ਝੀਲ ਦੇ ਕੰਢੇ ’ਤੇ ਵਸੇ ਹੋਏ ਹਨ।
 


author

Inder Prajapati

Content Editor

Related News