ਸਰਦੀਆਂ 'ਚ ਤਾਕਤ ਵਧਾਉਣ ਦੇ ਸ਼ੌਕੀਨ ਨੌਜਵਾਨ ਅਤੇ ਬਜ਼ੁਰਗ ਜ਼ਰੂਰ ਬਣਵਾਓ ਇਹ ਕਾਰਗਰ ਦੇਸੀ ਫਾਰਮੂਲਾ

Sunday, Dec 01, 2024 - 11:50 PM (IST)

ਸਰਦੀਆਂ 'ਚ ਤਾਕਤ ਵਧਾਉਣ ਦੇ ਸ਼ੌਕੀਨ ਨੌਜਵਾਨ ਅਤੇ ਬਜ਼ੁਰਗ ਜ਼ਰੂਰ ਬਣਵਾਓ ਇਹ ਕਾਰਗਰ ਦੇਸੀ ਫਾਰਮੂਲਾ

ਜਲੰਧਰ : ਅੱਜ-ਕੱਲ੍ਹ ਲੋਕਾਂ 'ਤੇ ਕੰਮ ਦਾ ਦਬਾਅ ਇੰਨਾ ਵਧ ਗਿਆ ਹੈ ਕਿ ਇਸ ਦਾ ਅਸਰ ਉਨ੍ਹਾਂ ਦੀ ਸਿਹਤ 'ਤੇ ਵੀ ਪੈਂਦਾ ਹੈ। ਇੱਥੋਂ ਤੱਕ ਕਿ ਲੋਕਾਂ ਦੀ ਸੈਕਸ ਲਾਈਫ ਵੀ ਇਸ ਨਾਲ ਪ੍ਰਭਾਵਿਤ ਹੋ ਰਹੀ ਹੈ। ਅਜਿਹਾ ਸਿਰਫ਼ ਮਾਨਸਿਕ ਤੌਰ 'ਤੇ ਹੀ ਨਹੀਂ, ਸਰੀਰਕ ਤੌਰ 'ਤੇ ਵੀ ਹੋ ਰਿਹਾ ਹੈ। ਦਰਅਸਲ, ਮਾੜਾ ਲਾਈਫਸਟਾਈਲ (Bad LifeStyle), ਖਾਣ-ਪੀਣ ਦੀਆਂ ਮਾੜੀਆਂ ਆਦਤਾਂ (Bad Eating Habits) ਅਤੇ ਆਰਾਮ ਦੀ ਘਾਟ (Lack Of Rest) ਕਾਰਨ ਲੋਕਾਂ ਦੀਆਂ ਸੈਕਸੁਅਲ ਲੋੜਾਂ (Sexual Needs) ਘਟਦੀਆਂ ਜਾ ਰਹੀਆਂ ਹਨ ਅਤੇ ਤੇ ਮਰਦਾਨਾ ਕਮਜ਼ੋਰੀ (Physical Weakness) ਵੀ ਵਧ ਰਹੀ ਹੈ। ਜ਼ਾਹਿਰ ਹੈ ਕਿ ਮਰਦਾਨਾ ਕਮਜ਼ੋਰੀ ਕਿਤੇ ਨਾ ਕਿਤੇ ਦਿਮਾਗੀ ਤਾਕਤ ਨੂੰ ਵੀ ਪ੍ਰਭਾਵਿਤ ਕਰਦੀ ਹੈ। ਜੇਕਰ ਤੁਸੀਂ ਆਪਣੀ ਸੈਕਸੁਅਲ ਲਾਈਫ ਨੂੰ ਐਨਰਜੈਟਿਕ ਬਣਾਉਣਾ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਕਿ ਇਸ ਮਰਦਾਨਾ ਕਮਜ਼ੋਰੀ ਨੂੰ ਦੂਰ ਕੀਤਾ ਜਾਵੇ।

ਮਰਦਾਂ ਵਿਚ ਸਰੀਰਕ ਕਮਜ਼ੋਰੀ ਦਾ ਸਿੱਧਾ ਅਸਰ ਰਿਸ਼ਤਿਆਂ 'ਤੇ ਪੈਂਦਾ ਹੈ। ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਸਮੱਸਿਆ ਗੰਭੀਰ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਸਾਨੀ ਨਾਲ ਇਸ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਜੇਕਰ ਤੁਸੀਂ ਵੀ ਸਰੀਰਕ ਕਮਜ਼ੋਰੀ ਨਾਲ ਜੂਝ ਰਹੇ ਹੋ, ਤਾਂ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਜ਼ਮਾ ਸਕਦੇ ਹੋ ।

ਜੀਵਨਸਾਥੀ ਅੱਗੇ ਹੋ ਰਹੀ ਸ਼ਰਮਿੰਦਗੀ ਤੋਂ ਬਚੋ
ਮਰਦਾਨਾ ਕਮਜ਼ੋਰੀ ਇਕ ਅਜਿਹੀ ਸਮੱਸਿਆ ਹੈ ਜਿਸ ਬਾਰੇ ਤੁਸੀਂ ਕਿਸੇ ਨਾਲ ਖੁੱਲ੍ਹ ਕੇ ਗੱਲ ਵੀ ਨਹੀਂ ਕਰ ਸਕਦੇ। ਇਸ ਕਮਜ਼ੋਰੀ ਕਾਰਨ ਬਹੁਤੇ ਲੋਕ ਜਾਂ ਤਾਂ ਅੰਦਰੋਂ-ਅੰਦਰ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ ਜਾਂ ਫਿਰ ਗਲਤ ਨੁਸਖੇ ਅਜ਼ਮਾ ਕੇ ਆਪਣੇ ਸਰੀਰ ਨੂੰ ਹੋਰ ਵੀ ਜ਼ਿਆਦਾ ਕਮਜ਼ੋਰ ਕਰ ਬੈਠਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਜੀਵਨਸਾਥੀ ਅੱਗੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਇਸ ਵਜ੍ਹਾ ਕਾਰਨ ਨਿਰਾਸ਼ ਹੋ ਚੁੱਕੇ ਹੋ ਜਾਂ ਫਿਰ ਤਹਾਨੂੰ ਵੀ ਆਪਣੇ-ਆਪ ਵਿੱਚ ਕਿਸੇ ਤਰ੍ਹਾਂ ਦੀ ਵੀ ਕਮਜ਼ੋਰੀ ਦਾ ਅਹਿਸਾਸ ਹੋ ਰਿਹਾ ਹੈ ਤਾਂ ਤਹਾਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਅਸੀਂ ਤਹਾਨੂੰ ਦੱਸਾਂਗੇ ਕਿ ਆਖਿਰ ਕਿਵੇਂ ਕੁਝ ਹੀ ਦਿਨਾਂ ਵਿੱਚ ਇਸ ਕਮਜ਼ੋਰੀ ਨੂੰ ਦੂਰ ਕਰ ਕੇ ਆਪਣੇ ਜੀਵਨਸਾਥੀ ਦੀ ਜ਼ਿੰਦਗੀ 'ਚ ਮੁੜ ਰੰਗ ਬਿਖੇਰੇ ਜਾ ਸਕਦੇ ਹਨ। 

ਗਲਤ ਇਲਾਜ ਜਾਂ ਦਵਾਈਆਂ ਵੀ ਕਰਦੀਆਂ ਹਨ ਨੁਕਸਾਨ
ਮਰਦਾਨਾ ਕਮਜ਼ੋਰੀ ਦੀ ਸਭ ਤੋਂ ਵੱਡੀ ਵਜ੍ਹਾ ਜ਼ਿਆਦਾਤਰ ਖੁਦ ਦੀਆਂ ਕੀਤੀਆਂ ਗਲਤੀਆਂ ਹੁੰਦੀਆਂ ਹਨ, ਜ਼ਰੂਰੀ ਨਹੀਂ ਇਹ ਗਲਤੀਆਂ ਸਰੀਰ ਨਾਲ ਕੀਤੀਆਂ ਹੋਣ ਸਗੋਂ ਇਹ ਗਲਤੀਆਂ ਗਲਤ ਦਵਾਈ ਜਾਂ ਫਿਰ ਗਲਤ ਤਰੀਕੇ ਦੇ ਨਾਲ ਵਰਤੇ ਗਏ ਦੇਸੀ ਨੁਸਖਿਆਂ ਕਾਰਨ ਵੀ ਹੁੰਦੀਆਂ ਹਨ, ਜੋ ਕਮਜ਼ੋਰੀ ਦਾ ਵੱਡਾ ਕਾਰਨ ਬਣ ਜਾਂਦੀਆਂ ਹਨ। ਬਹੁੱਤੇ ਲੋਕ ਮੈਡੀਕਲ ਸਟੋਰਾਂ ਤੋਂ ਤਾਕਤ ਵਧਾਉਣ ਵਾਲੀਆਂ ਦਵਾਈਆਂ ਬਿਨ੍ਹਾਂ ਕਿਸੇ ਸਲਾਹ ਦੇ ਖਰੀਦ ਕੇ ਖਾ ਲੈਂਦੇ ਹਨ, ਜੋ ਕੁਝ ਦੇਰ ਲਈ ਤਾਂ ਠੀਕ ਲਗਦਾ ਪਰ ਇਹ ਸਰੀਰ ਨੂੰ ਇਨ੍ਹਾਂ ਕੁ ਨੁਕਸਾਨ ਕਰਦੀਆਂ ਹਨ, ਜਿਸ ਦਾ ਤੁਸੀਂ ਸਹਿਜੇ ਵੀ ਅੰਦਾਜਾ ਨਹੀਂ ਲਗਾ ਸਕਦੇ। ਬਾਅਦ ਵਿੱਚ ਇਹੀ ਸਭ ਤੋਂ ਵੱਡਾ ਕਾਰਨ ਬਣ ਜਾਂਦਾ ਹੈ, ਮਰਦਾਨਾ ਕਮਜ਼ੋਰੀ ਦਾ।

ਮਰਦਾਨਾ ਕਮਜ਼ੋਰੀ ਨੂੰ ਕਿਵੇਂ ਰੋਕਿਆ ਜਾ ਸਕਦਾ ?
ਮਰਦਾਨਾ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਅਜਿਹੀਆਂ ਬਹੁਤ ਸਾਰੀਆਂ ਚੰਗੀਆਂ ਆਦਤਾਂ ਹਨ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਸਕਦੇ ਹੋ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਰਦਾਨਾ ਕਮਜ਼ੋਰੀ ਦਾ ਮੁੱਖ ਕਾਰਨ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਹਨ, ਇਸ ਲਈ ਜੇਕਰ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਦੇ ਹੋ ਤਾਂ ਤੁਸੀਂ ਮਰਦਾਨਾ ਕਮਜ਼ੋਰੀ ਨੂੰ ਕਾਫੀ ਹੱਦ ਤੱਕ ਰੋਕ ਸਕਦੇ ਹੋ। ਆਪਣੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹੋ ਜਿਵੇਂ-

.  ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ।
·  ਸ਼ਰਾਬ ਦਾ ਸੇਵਨ ਘੱਟ ਕਰੋ।
·  ਤੰਬਾਕੂਨੋਸ਼ੀ ਅਤੇ ਟਰਾਂਕਿਊਲਾਈਜ਼ਰ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ।
·  ਦੇਰ ਰਾਤ ਤੱਕ ਨਾ ਜਾਗਣਾ। 
·  ਨਿਯਮਤ ਖੁਰਾਕ ਅਤੇ ਅਨੁਸ਼ਾਸਿਤ ਭੋਜਨ ਦੀ ਰੁਟੀਨ ਦੀ ਪਾਲਣਾ ਕਰੋ।
·  ਆਪਣੇ ਸਰੀਰਕ ਅਤੇ ਮਾਨਸਿਕ ਤਣਾਅ 'ਤੇ ਕਾਬੂ ਰੱਖੋ।
·  ਧਿਆਨ, ਕਸਰਤ, ਪ੍ਰਾਣਾਯਾਮ ਅਤੇ ਅਭੰਗ ਦੀ ਕੋਸ਼ਿਸ਼ ਕਰੋ।
·  ਆਪਣੇ ਰੋਮਾਂਸ ਨੂੰ ਦੁਬਾਰਾ ਜਗਾਉਣ ਦੀ ਕੋਸ਼ਿਸ਼ ਕਰੋ

ਪੁਰਸ਼ਾਂ ਦੇ ਰੋਗਾਂ ਲਈ ਕਾਰਗਰ ਹਨ ਆਯੁਰਵੈਦਿਕ ਜੜ੍ਹੀ-ਬੂਟੀਆਂ
ਆਯੁਰਵੇਦ ਵਿਸ਼ਵ ਦੀ ਸਭ ਤੋਂ ਪ੍ਰਾਚੀਨ ਚਿਕਿਤਸਾ ਪ੍ਰਣਾਲੀ ਹੈ, ਜਿਸ ਨਾਲ ਬਿਨਾਂ ਕਿਸੇ ਸਾਈਡ-ਇਫੈਕਟ ਤੋਂ ਰੋਗ ਨੂੰ ਜੜ੍ਹ ਤੋਂ ਠੀਕ ਕੀਤਾ ਜਾ ਸਕਦਾ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਅਣਗਿਣਤ ਮਰੀਜ਼ ਇਨ੍ਹਾਂ ਦੇ ਆਯੁਰਵੈਦਿਕ ਨੁਸਖਿਆਂ ਦਾ ਲਾਭ ਉਠਾ ਰਹੇ ਹਨ। ‘‘ਕਲਿਆਣ ਆਯੁਰਵੈਦਾ ਸੈਂਟਰ’’ ’ਚ ਸੈਕਸੋਲਾਜਿਸਟ ਆਯੁਰਵੈਦਿਕ ਡਾਕਟਰ ਪੁਰਸ਼ਾਂ ਦੀਆਂ ਮਰਦਾਨਾ ਸਮੱਸਿਆਵਾਂ ਸਬੰਧੀ ਆਯੁਰਵੈਦਿਕ ਜੜ੍ਹੀ-ਬੂਟੀਆਂ ਅਤੇ ਕੀਮਤੀ ਭਸਮਾਂ ਰਾਹੀਂ ਸ਼ੁੱਧ ਇਲਾਜ ਕਰਦੇ ਹਨ, ਜਿਵੇਂ- ਜੋਸ਼ ਦੀ ਕਮੀ, ਸ਼ੀਘਰਪਤਨ, ਧਾਂਤੂ ਰੋਗ, ਸ਼ਕਤੀ ਦੀ ਘਾਟ, ਪਿਸ਼ਾਬ ਨਾਲ ਜਾਂ ਬਾਅਦ ’ਚ ਵੀਰਜ ਦਾ ਗਿਰਨਾ, ਵੀਰਜ ਦਾ ਪਤਲਾਪਨ, ਮਸਾਨੇ ਦੀ ਗਰਮੀ, ਨਸਾਂ ’ਚ ਢਿੱਲਾਪਨ, ਟੇਢਾਪਨ, ਘੱਟ ਸ਼ੁਕਰਾਣੂ ਸਮੱਸਿਆ, ਉਤੇਜਨਾ ਦੀ ਕਮੀ, ਜ਼ਿਆਦਾ ਸੰਭੋਗ ਜਾਂ ਹਸਤਮੈਥੁਨ ਕਰਨ ਨਾਲ ਸੈਕਸ ਕਮਜ਼ੋਰੀ, ਸੰਭੋਗ ਦੀ ਇੱਛਾ ਘੱਟ ਜਾਣਾ, ਸ਼ੂਗਰ, ਬੀ.ਪੀ., ਵਧੇਰੇ ਦਵਾਈਆਂ ਦੇ ਸੇਵਨ ਜਾਂ ਵਧ ਰਹੀ ਉਮਰ ਕਾਰਨ ਆਈ ਪੁਰਸ਼ਾਂ ’ਚ ਮਰਦਾਨਾ ਕਮਜ਼ੋਰੀ, ਨਪੁੰਸਕਤਾ ਜਾਂ ਨਾਮਰਦੀ ਹੋਣਾ। ਇਨ੍ਹਾਂ ਸਭ ਸਮੱਸਿਆਵਾ ਦਾ ਇਲਾਜ ਆਯੁਰਵੇਦ 'ਚ ਪਹਿਲਾਂ ਤੋਂ ਹੀ ਦਰਜ ਕੀਤਾ ਗਿਆ ਹੈ। ਆਯੁਰਵੇਦ 'ਚ ਦਰਜ ਕਾਰਗਰ ਤਰੀਕਿਆਂ ਦੀ ਮਦਦ ਨਾਲ ਹੀ ‘‘ਕਲਿਆਣ ਆਯੁਰਵੈਦਾ ਸੈਂਟਰ’’ ਪੁਰਸ਼ਾਂ ਨੂੰ ਉਨ੍ਹਾਂ ਦੀ ਖੋਈ ਹੋਈ ਤਾਕਤ ਦੁਬਾਰਾ ਹਾਸਲ ਕਰਵਾ ਰਿਹਾ ਹੈ। 

ਹੋਰ ਸਮੱਸਿਆਵਾਂ ਦਾ ਇਲਾਜ ਵੀ ਸੰਭਵ
ਇਸ ਤੋਂ ਇਲਾਵਾ ਪੁਰਾਣੀ ਤੋਂ ਪੁਰਾਣੀ ਬਵਾਸੀਰ (Piles), ਲਕੋਰੀਆ (ਸਫੇਦ ਪਾਣੀ) (Leukorrhea), ਜੋੜਾਂ ਦੇ ਦਰਦ (Joint Pain), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਘੱਟ ਸ਼ੁਕਰਾਣੂ ਸਮੱਸਿਆ (Low Sperm Count), ਸ਼ੂਗਰ (Diabetes), ਚਮੜੀ ਰੋਗ (Skin Allergy) ਨਪੁੰਸਕਤਾ (Impotency) ਵਰਗੀਆਂ ਸਮੱਸਿਆਵਾਂ ਦਾ ਇਲਾਜ ਵੀ ਆਯੁਰਵੈਦਿਕ ਤਰੀਕੇ ਨਾਲ ਸੰਭਵ ਹੈ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖਾਸ ਪ੍ਰਬੰਧ ਵੀ ਹੈ।

ਗੁਪਤ ਤਰੀਕੇ ਨਾਲ ਹੋਵੇਗਾ ਗੁਪਤ ਸਮੱਸਿਆ ਦਾ ਇਲਾਜ
ਪੁਰਸ਼ਾਂ ਦੇ ਗੁਪਤ ਰੋਗਾਂ ਦੇ ਆਯੁਰਵੇਦਿਕ ਇਲਾਜ ਲਈ ਇਕ ਵਾਰ ‘‘ਕਲਿਆਣ ਆਯੁਰਵੈਦਾ ਸੈਂਟਰ’’ ਨਾਲ ਜ਼ਰੂਰ ਸੰਪਰਕ ਕਰੋ। ਇਸ ਆਯੁਰਵੇਦਿਕ ਸੈਂਟਰ ਵਿਚ ਤਜਰਬੇਕਾਰ ਡਾਕਟਰ ਪੁਰਸ਼ਾਂ ਦੀਆਂ ਹਰ ਤਰ੍ਹਾਂ ਦੀਆਂ ਮਰਦਾਨਾ ਸਮੱਸਿਆਵਾਂ ਰੋਗੀ ਦੀ ਉਮਰ, ਰੋਗ, ਤਸੀਰ ਤੇ ਮੌਸਮ ਮੁਤਾਬਕ ਅਸਰਦਾਇਕ ਜੜ੍ਹੀ-ਬੂਟੀਆਂ ਅਤੇ ਭਸਮਾਂ ਤੋਂ ਤਿਆਰ ਕੀਤੀਆਂ ਆਯੁਰਵੈਦਿਕ ਔਸ਼ਧੀਆਂ (ਦਵਾਈਆਂ) ਨਾਲ ਤਸੱਲੀਬਖਸ਼ ਇਲਾਜ ਕਰਦੇ ਹਨ ਤਾਂ ਜੋ ਰੋਗੀ ਨੂੰ ਆਪਣੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕੇ।

ਇਸ ਸੈਂਟਰ ਦੀ ਖਾਸ ਗੱਲਬਾਤ ਤਾਂ ਇਹ ਹੈ ਕਿ ਇਹ ਆਪਣੇ ਮਰੀਜ਼ ਬਾਰੇ ਸਾਰੀ ਜਾਣਕਾਰੀ ਨੂੰ ਗੁਪਤ ਰੱਖਦੇ ਹਨ। ਕਿਸੇ ਦੇ ਵੀ ਨਾਂ ਬਾਰੇ ਕਿਸੇ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ। ਤੁਹਾਨੂੰ ਵੀ ਜੇਕਰ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਹੈ ਜਾਂ ਤੁਸੀਂ ਹਰ ਥਾਂ ਤੋਂ ਇਲਾਜ ਕਰਵਾ ਨਿਰਾਸ਼ ਹੋ ਚੁੱਕੇ ਹੋ ਤਾਂ ਤੁਸੀਂ ਇਕ ਵਾਰ ‘‘ਕਲਿਆਣ ਆਯੁਰਵੈਦਾ ਸੈਂਟਰ’’ ਵਾਲਿਆਂ ਨਾਲ ਸੰਪਰਕ ਜ਼ਰੂਰ ਕਰੋ, ਜਿਥੇ ਤੁਸੀਂ ਆਪਣੇ ਰੋਗ ਬਾਰੇ ਦੱਸ ਕੇ ਆਪਣੇ ਮੁਤਾਬਕ ਦਵਾਈ ਬਣਵਾ ਸਕਦੇ ਹੋ। 

ਨੋਟ– ਘਰ ਬੈਠੇ ਦਵਾਈ ਮੰਗਵਾਉਣ ਲਈ ਫੋਨ ਕਰੋ- ਹੈਲਪਲਾਈਨ ਨੰਬਰ : +91- 98159-30244, ਆਪਣੇ ਇਲਾਜ ਤੇ ਬਿਮਾਰੀ ਬਾਰੇ ਵਧੇਰੇ ਜਾਣਕਾਰੀ ਲਈ ਇਸ ਲਿੰਕ- https://kalyanayurvedacenter.com/ ’ਤੇ ਕਲਿੱਕ ਕਰੋ।


author

Harpreet SIngh

Content Editor

Related News