ਸਲੋਵੇਨੀਆ ਅਤੇ ਸਲੋਵਾਕੀਆ ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, 2 ਮਹੀਨੇ ’ਚ ਮਿਲੇਗਾ ਵਰਕ ਪਰਮਿਟ !
Thursday, Dec 18, 2025 - 12:36 PM (IST)
ਜਲੰਧਰ- ਵਿਦੇਸ਼ ਵਿੱਚ ਕੰਮ ਕਰਨ ਜਾਂ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਇਸ ਸਮੇਂ ਸਲੋਵੇਨੀਆ ਅਤੇ ਸਲੋਵਾਕੀਆ ਲਈ ਵਰਕ ਪਰਮਿਟ ਦੀ ਅਰਜ਼ੀ ਦੇਣ ਦਾ ਮੌਕਾ ਉਪਲਬਧ ਹੈ। ਇਸ ਪ੍ਰੋਗਰਾਮ ਤਹਿਤ, ਅਰਜ਼ੀ ਦੇਣ ਵਾਲਿਆਂ ਲਈ ਕਈ ਵੱਡੀਆਂ ਛੋਟਾਂ ਦਿੱਤੀਆਂ ਗਈਆਂ ਹਨ। ਜਿਹੜੇ ਕੇਸ ਪਹਿਲਾਂ ਰਫਿਊਜ਼ ਹੋ ਚੁੱਕੇ ਹਨ, ਉਹ ਵੀ ਦੁਬਾਰਾ ਅਰਜ਼ੀ ਦੇ ਸਕਦੇ ਹਨ। ਖਾਸ ਗੱਲ ਇਹ ਹੈ ਕਿ ਬਿਨੈਕਾਰ IELTS ਜਾਂ PTE ਦੇ ਸਕੋਰ ਤੋਂ ਬਿਨਾਂ ਵੀ ਅਪਲਾਈ ਕਰ ਸਕਦੇ ਹਨ। ECR ਪਾਸਪੋਰਟ ਧਾਰਕ ਵੀ ਵਰਕ ਪਰਮਿਟ ਲਈ ਅਰਜ਼ੀ ਦੇਣ ਦੇ ਯੋਗ ਹਨ।
ਇਸ ਵਰਕ ਪਰਮਿਟ ਦੀ ਪ੍ਰੋਸੈਸਿੰਗ ਦਾ ਸਮਾਂ ਲਗਭਗ 2 ਮਹੀਨੇ ਦੱਸਿਆ ਗਿਆ ਹੈ। ਵਿੱਤੀ ਪ੍ਰਬੰਧਾਂ ਦੇ ਸਬੰਧ ਵਿੱਚ, ਭੁਗਤਾਨ ਦਾ ਢਾਂਚਾ 2 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਅਰਜ਼ੀ ਦੇਣ ਵਾਲੇ ਨੂੰ 50% ਭੁਗਤਾਨ ਭਾਰਤ ਤੋਂ ਕਰਨਾ ਹੋਵੇਗਾ, ਜਦੋਂ ਕਿ ਬਾਕੀ 50% ਉਨ੍ਹਾਂ ਦੀ ਤਨਖਾਹ ਵਿੱਚੋਂ ਕੱਟਿਆ ਜਾਵੇਗਾ। ਵਧੇਰੇ ਜਾਣਕਾਰੀ ਅਤੇ ਅਪਲਾਈ ਕਰਨ ਲਈ, ਚਾਹਵਾਨ ਵਿਅਕਤੀ 9781131355 'ਤੇ ਸੰਪਰਕ ਕਰ ਸਕਦੇ ਹਨ।
