ਅੰਗਰੇਜ਼ੀ ਫਿਲਮਾਂ ''ਚ 300 ਤੋਂ ਵਧੇਰੇ ਕਿਰਦਾਰ ਨਿਭਾ ਚੁੱਕੇ ਪ੍ਰਸਿੱਧ ਅਦਾਕਾਰ ਦਾ ਦੇਹਾਂਤ
Friday, Jul 04, 2025 - 06:39 PM (IST)

ਵੈਨਕੂਵਰ (ਮਲਕੀਤ ਸਿੰਘ)- ਪ੍ਰਸਿੱਧ ਅੰਗਰੇਜੀ ਫਿਲਮ ‘ਰਿਸੀਵਰ ਡੋਗ ‘ਅਤੇ ‘ਕਿਲ ਬਿਲ’ ਚ ਚਰਚਿਤ ਰੋਲ ਅਦਾ ਕਰਨ ਵਾਲੇ ਪ੍ਰਸਿੱਧ ਅਦਾਕਾਰ ਮਾਈਕਲ ਮੈਡਸਨ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ਦੇ ਕੈਲੀਫੋਰਨੀਆ ਚ ਦਿਹਾਂਤ ਹੋਣ ਦੀ ਸੂਚਨਾ ਹੈ। ਉਹ 67 ਵਰਿਆਂ ਦੇ ਸਨ ਆਪਣੇ ਫਿਲਮੀ ਕੈਰੀਅਰ ਦੌਰਾਨ ਸਵ ਮੈਡਸਨ ਨੇ ਵੱਖ-ਵੱਖ ਅੰਗਰੇਜ਼ੀ ਫਿਲਮਾਂ 'ਚ ਤਕਰੀਬਨ 300 ਤੋਂ ਵਧੇਰੇ ਕਿਰਦਾਰ ਨਿਭਾਏ ਸਨ। ਮਾਈਕਲ ਦੀ ਮੌਤ ਨਾਲ ਅੰਗਰੇਜ਼ੀ ਫਿਲਮਾਂ ਦੇ ਇੱਕ ਦੌਰ ਦਾ ਅੰਤ ਹੋਣਾ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e