ਕੁਈਨਜ਼ਲੈਂਡ ਸੂਬਾਈ ਚੋਣਾਂ ਲਈ ਚੋਣ ਮੁਹਿੰਮ ਜੋਰਾਂ 'ਤੇ

Tuesday, Oct 08, 2024 - 02:37 PM (IST)

ਕੁਈਨਜ਼ਲੈਂਡ ਸੂਬਾਈ ਚੋਣਾਂ ਲਈ ਚੋਣ ਮੁਹਿੰਮ ਜੋਰਾਂ 'ਤੇ

ਬ੍ਰਿਸਬੇਨ  (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਪ੍ਰਾਂਤ ਕੁਈਨਜ਼ਲੈਂਡ ‘ਚ 26 ਅਕਤੂਬਰ ਨੂੰ ਸੂਬਾਈ ਸਰਕਾਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ 'ਚ ਵੋਟਰਾਂ ਵੱਲੋ ਨਵੀਂ ਸਰਕਾਰ ਚੁਣੀ ਜਾਵੇਗੀ।ਇਸੇ ਸਬੰਧੀ ਲੇਬਰ ਪਾਰਟੀ ਦੇ ਸਮਰਥਕ ਪ੍ਰਣਾਮ ਸਿੰਘ ਹੇਅਰ ਵੱਲੋਂ ਇਕ ਵਿਸ਼ੇਸ ਇਕੱਠ ਕੀਤਾ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਲੇਬਨਾਨ ਤੋਂ ਕੱਢੇ 349 ਆਸਟ੍ਰੇਲੀਅਨ ਪਹੁੰਚੇ ਸਿਡਨੀ, ਨਮ ਅੱਖਾਂ ਨਾਲ ਸਵਾਗਤ

ਜਿਸ ਵਿੱਚ ਮੇਅਰ ਜੋਨ ਰਾਵੇਨ, ਸਪਰਿੰਗਵੁਡ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਮਿੱਕ ਡੀ ਬ੍ਰੈਨੀ, ਟੂਏ ਤੋਂ ਉਮੀਦਵਾਰ ਪੀਟਰ ਰੂਸੋ, ਰੈਡ ਰਾਕਟ ਰਿਆਲਟੀ ਤੋਂ ਪ੍ਰਣਾਮ ਸਿੰਘ ਹੇਅਰ ਤੇ ਜੋਹਨ ਕਾਸਤਰੋ, ਹਰਪ੍ਰੀਤ ਕੋਹਲੀ, ਸਟੇਜ ਸੰਚਾਲਕ ਲੁਈਸ ਲੀ ਅਤੇ ਪੰਜਾਬੀ ਭਾਈਚਾਰੇ ਦੇ ਪਤਵੰਤੇ ਸੱਜਣ ਹਾਜ਼ਰ ਹੋਏ। ਇਸ ਮੌਕੇ ਆਗੂਆਂ ਵੱਲੋੰ ਲੇਬਰ ਪਾਰਟੀ ਦੀ ਹਮਾਇਤ ਦੀ ਅਪੀਲ ਕੀਤੀ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News