Dow Jones ''ਚ 11 ਫੀਸਦੀ ਦੀ ਗਿਰਾਵਟ, 1 ਹਫਤੇ ''ਚ ਤੀਜੀ ਵਾਰ ਰੁਕੀ ਟ੍ਰੇਡਿੰਗ

Monday, Mar 16, 2020 - 07:50 PM (IST)

ਵਾਸ਼ਿੰਗਟਨ - ਕੋਰੋਨਾਵਾਇਰਸ ਦਾ ਅਸਰ ਦੇਸ਼-ਦੁਨੀਆ ਦੀ ਅਰਥਵਿਵਸਥਾ 'ਤੇ ਵੀ ਪੈ ਰਿਹਾ ਹੈ। ਸੋਮਵਾਰ ਨੂੰ ਅਮਰੀਕੀ ਸ਼ੇਅਰ ਬਜ਼ਾਰ Dow Jones 11 ਫੀਸਦੀ ਕਰੀਬ 2500 ਅੰਕਾਂ ਦੀ ਗਿਰਾਵਟ ਨਾਲ ਖੁਲਿਆ। ਕੋਰੋਨਾਵਾਇਰਸ ਕਾਰਨ ਅਮਰੀਕੀ ਅਰਥਵਿਵਸਥਾ ਡਾਵਾਂਡੋਲ ਹੋ ਗਈ ਹੈ ਅਤੇ ਅਸਥਾਈ ਤੌਰ 'ਤੇ ਟ੍ਰੇਡਿੰਗ ਰੋਕ ਦਿੱਤੀ ਗਈ ਹੈ। ਪਿਛਲੇ 1 ਹਫਤੇ ਵਿਚ ਤੀਜੀ ਵਾਰ Dow ਵਿਚ ਤੀਜੀ ਵਾਰ ਟ੍ਰੇਡਿੰਗ ਨੂੰ ਰੋਕਣਾ ਪਿਆ ਹੈ।


Khushdeep Jassi

Content Editor

Related News