ਬੰਗਲਾਦੇਸ਼ ’ਚ ਤਾਲਿਬਾਨ ਦਾ ਕੋਈ ਵਜੂਦ ਨਹੀਂ : ਗ੍ਰਹਿ ਮੰਤਰੀ

Monday, Aug 30, 2021 - 12:24 PM (IST)

ਬੰਗਲਾਦੇਸ਼ ’ਚ ਤਾਲਿਬਾਨ ਦਾ ਕੋਈ ਵਜੂਦ ਨਹੀਂ : ਗ੍ਰਹਿ ਮੰਤਰੀ

ਢਾਕਾ, (ਭਾਸ਼ਾ) : ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਂ ਖਾਨ ਕਮਾਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਤਾਲਿਬਾਨ ਦਾ ਕੋਈ ਵਜੂਦ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਗੜਬੜ ਪੈਦਾ ਕਰਨ ਲਈ ਕੁਝ ਬਦਮਾਸ਼ ਵੱਖ-ਵੱਖ ਨਾਵਾਂ ਨਾਲ ਸਾਹਮਣੇ ਆ ਰਹੇ ਹਨ। ਬੰਗਲਾਦੇਸ਼ ਸ਼ਾਂਤੀ-ਪਸੰਦ ਦੇਸ਼ ਹੈ। ਤਾਲਿਬਾਨ ਅਫਗਾਨਿਸਤਾਨ ਵਿਚ ਸੱਤਾ ’ਚ ਆਇਆ ਹੈ, ਜੋ ਬੰਗਲਾਦੇਸ਼ ਤੋਂ ਬਹੁਤ ਦੂਰ ਸਥਿਤ ਹੈ। ਇਸ ਲਈ ਬੰਗਲਾਦੇਸ਼ ’ਤੇ ਇਸ ਦਾ ਕੋਈ ਅਸਰ ਨਹੀਂ ਪਿਆ।


author

Tarsem Singh

Content Editor

Related News