AI ਨਾਲ ਲੈਸ ਪਾਰਦਰਸ਼ੀ ਪ੍ਰਮਾਣੂ ਪਣਡੁੱਬੀ ਲਾਂਚ ਕਰੇਗਾ ਆਸਟ੍ਰੇਲੀਆ

Monday, Sep 15, 2025 - 05:42 AM (IST)

AI ਨਾਲ ਲੈਸ ਪਾਰਦਰਸ਼ੀ ਪ੍ਰਮਾਣੂ ਪਣਡੁੱਬੀ ਲਾਂਚ ਕਰੇਗਾ ਆਸਟ੍ਰੇਲੀਆ

ਇੰਟਰਨੈਸ਼ਨਲ ਡੈਸਕ (ਨਵੋਦਿਆ ਟਾਈਮਜ਼) : ਆਸਟ੍ਰੇਲੀਆ ਜਲਦੀ ਹੀ ਇਕ ਅਜਿਹੀ ਪਣਡੁੱਬੀ ਲਾਂਚ ਕਰਨ ਜਾ ਰਿਹਾ ਹੈ, ਜਿਸ ਨੂੰ ਸਮੁੰਦਰਾਂ ਦਾ ਸਭ ਤੋਂ ਵੱਡਾ ਸ਼ਿਕਾਰੀ ਕਿਹਾ ਜਾ ਰਿਹਾ ਹੈ। ਆਕੁਸ ਪ੍ਰਮਾਣੂ ਸ਼ਕਤੀ ਵਾਲੀ ਇਹ ਪਣਡੁੱਬੀ ਏ. ਆਈ. ਅਤੇ ਕੁਆਂਟਮ ਸੈਂਸਿੰਗ ਨਾਲ ਲੈਸ ਹੋਵੇਗੀ ਅਤੇ ਕਿਸੇ ਵੀ ਰਾਡਾਰ ਲਈ ਪਾਰਦਰਸ਼ੀ ਹੋਵੇਗੀ।

ਇਹ ਵੀ ਪੜ੍ਹੋ : ਦੂਜੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਇਟਲੀ 'ਚ 10ਵੀਂ ਯਾਦਗਾਰ ਕੀਤੀ ਗਈ ਸਥਾਪਤ

ਸੈਟੇਲਾਈਟ ਇਸ ਨੂੰ ਡੂੰਘੇ ਸਮੁੰਦਰਾਂ ਵਿਚ ਵੀ ਰਸਤਾ ਦਿਖਾਏਗਾ। ਇਸ ਪਣਡੁੱਬੀ ਦੀ ਗਤੀ, ਰਾਡਾਰ ਦੁਆਰਾ ਫੜੇ ਨਾ ਜਾਣ ਦੀ ਸਮਰੱਥਾ ਅਤੇ ਫਾਇਰ ਪਾਵਰ ਸਭ ਬੇਮਿਸਾਲ ਹਨ। ਆਸਟ੍ਰੇਲੀਆ ਦੀ ਪਣਡੁੱਬੀ ਏਜੰਸੀ ਜੋਨਾਥਨ ਮਿਏਡ ਨੇ ਇਸ ਨੂੰ ਬਣਾਇਆ ਹੈ। ਇਹ ਪਣਡੁੱਬੀ ਧਰਤੀ ਦੇ ਚੁੰਬਕੀ ਖੇਤਰ ਵਿਚ ਕਿਸੇ ਵੀ ਤਬਦੀਲੀ ਦਾ ਤੁਰੰਤ ਪਤਾ ਲਗਾ ਲਵੇਗੀ। ਇਸ ਵਿਚ ਮੌਜੂਦ ਏ. ਆਈ. ਵਿਸਤ੍ਰਿਤ ਡੇਟਾ ਦਾ ਅਧਿਐਨ ਕਰੇਗਾ ਅਤੇ ਪਲਕ ਝਪਕਦੇ ਹੀ ਆਪਣਾ ਨਿਸ਼ਾਨਾ ਤੈਅ ਕਰੇਗਾ।

ਇਹ ਵੀ ਪੜ੍ਹੋ : Gpay, Paytm, PhonePe ਦੇ ਕਰੋੜਾਂ ਯੂਜ਼ਰਸ ਲਈ ਵੱਡੀ ਖ਼ਬਰ, ਭਲਕੇ ਬਦਲ ਜਾਣਗੇ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News