ਜਾਣੋ ਕੱਦੂ ਖਾਣ ਦੇ ਫਾਇਦੇ

12/20/2015 12:10:20 PM

ਕੱਦੂ ਦਾ ਨਾਮ ਸੁਣਦੇ ਹੀ ਅਕਸਰ ਅਸੀਂ ਮੂੰਹ ਬਣਾ ਲੈਂਦੇ ਹਾਂ। ਲੋਕ ਇਸ ਸਬਜ਼ੀ ਨੂੰ ਖਾਣਾ ਪਸੰਦ ਨਹੀਂ ਕਰਦੇ ਪਰ  ਕੀ ਤੁਸੀਂ ਜਾਣਦੇ ਹੋ ਕਿ ਕੱਦੂ ਬਹੁਤ ਕੰਮ ਦਾ ਹੁੰਦਾ ਹੈ। ਇਸ ''ਚ ਬਹੁਤ ਗੁਣ ਹੁੰਦੇ ਹਨ, ਜੋ ਪੇਟ ਤੋਂ ਲੈ ਕੇ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਕਰਦਾ ਹੈ। ਅਸੀਂ ਤੁਹਾਨੂੰ ਦੱਸਾਗੇ ਅੱਜ ਕੱਦੂ ਦੇ ਫਾਇਦੇ।
- ਕੱਦੂ  ''ਚ ਧਮਨੀਆਂ ਨੂੰ ਸਾਫ਼ ਕਰਨ ਦਾ ਗੁਣ ਹੁੰਦਾ ਹੈ। ਇਸ ਨਾਲ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
-ਕੱਦੂ ਦੇ ਡੰਠਲ ਕੱਟ ਕੇ ਪੈਰਾ ਦੇ  ਤਲਵਇਆ ''ਚ ਲਗਾਉਣ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ।
- ਕੱਦੂ ਦੇ ਬੀਜ ਬਹੁਤ ਗੁਣਕਾਰੀ ਹੁੰਦੇ ਹਨ। ਇਸ ''ਚ ਵਿਟਾਮਿਨ ਸੀ, ਈ, ਕੈਲਸ਼ੀਅਮ, ਫਾਰਸਫੋਰਸ ਹੁੰਦਾ ਹੈ। ਜੋ ਕਈ ਬਿਮਾਰੀਆਂ ਤੋਂ ਛੁਟਕਾਰਾ ਕਰਾਉਂਦਾ ਹੈ।