ਬੱਚੇ ਵੀ ਹੋ ਰਹੇ ਹਨ ਇਸ ਬੀਮਾਰੀ ਦੇ ਸ਼ਿਕਾਰ

07/27/2017 5:13:49 PM

ਨਵੀਂ ਦਿੱਲੀ— ਡਾਈਬੀਟੀਜ਼ ਦੀ ਬੀਮਾਰੀ ਅਕਸਰ ਵੱਡਿਆਂ ਵਿਚ ਦੇਖਣ ਨੂੰ ਮਿਲਦੀ ਹੈ ਪਰ ਕੁਝ ਸਮੇਂ ਵਿਚ ਇਹ ਸਮੱਸਿਆ ਛੋਟੇ ਬੱਚਿਆਂ ਵਿਚ ਵੀ ਦੇਖੀ ਜਾ ਰਹੀ ਹੈ। ਸਾਰੇ ਪੇਰੇਂਟਸ ਲਈ ਆਪਣੇ ਬੱਚੇ ਦੀ ਸਿਹਤ ਖਾਸ ਹੁੰਦੀ ਹੈ। ਕੋਈ ਵੀ ਮਾਂ-ਬਾਪ ਇਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਨੂੰ ਇਸ ਤਰ੍ਹਾਂ ਦੀ ਬੀਮਾਰੀ ਦਾ ਸਾਹਮਣਾ ਕਰਨਾ ਪਵੇ। ਜੇ ਬੱਚਿਆਂ ਨੂੰ ਡਾਈਬੀਟੀਜ਼ ਹੋ ਜਾਵੇ ਤਾਂ ਪੇਰੇਂਟਸ ਨੂੰ ਸਮਝ ਨਹੀ ਆਉਂਦਾ ਕਿ ਉਹ ਕੀ ਕਰਨ। ਜੇ ਤੁਹਾਡੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੇ ਲੱਛਣ ਹਨ ਤਾਂ ਉਨ੍ਹਾਂ ਨੂੰ ਜਲਦੀ ਹੀ ਪਹਿਚਾਨ ਲਓ। 
1. ਪਿਆਸ ਲੱਗਣਾ
ਬੱਚਿਆਂ ਵਿਚ ਸ਼ੂਗਰ ਲੇਵਲ ਵਧ ਜਾਣ ਨਾਲ ਉਨ੍ਹਾਂ ਨੂੰ ਜ਼ਿਆਦਾ ਪਿਆਸ ਲੱਗਦੀ ਹੈ। ਇਸ ਤੋਂ ਇਲਾਵਾ ਉਹ ਜੂਸ ਅਤੇ ਕੋਲਡਿੰ੍ਰਕ ਵਰਗੀਆਂ ਚੀਜ਼ਾਂ ਬਣਾ ਕੇ ਪੀਣ ਦੀ ਵੀ ਇੱਛਾ ਹੁੰਦੀ ਹੈ। ਇਸ ਨਾਲ ਉਨ੍ਹਾਂ ਨੂੰ ਵਾਰ-ਵਾਰ ਬਾਥਰੂਮ ਜਾਣਾ ਪੈਂਦਾ ਹੈ ਅਜਿਹੇ ਲੱਛਣ ਦਿਖ ਰਹੇ ਹਨ ਤਾਂ ਤੁਸੀਂ ਉਸ ਨੂੰ ਡਾਕਟਰ ਨੂੰ ਦਿਖਾਉਣਾ ਨਾ ਭੁੱਲੋ।
2. ਭੁੱਖ ਲੱਗਣਾ
ਡਾਈਬੀਟੀਜ਼ ਨਾਲ ਸਰੀਰ ਵਿਚ ਊਰਜਾ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਬੱਚਿਆਂ ਦੀ ਭੁੱਖ ਵਧ ਜਾਂਦੀ ਹੈ ਅਤੇ ਉਹ ਜ਼ਰੂਰਤ ਤੋਂ ਜ਼ਿਆਦਾ ਖਾਣ ਲੱਗਦਾ ਹੈ। ਜਿਸ ਨਾਲ ਬੱਚਿਆਂ ਦੀ ਭੁੱਖ ਵਧ ਜਾਂਦੀ ਹੈ। ਜ਼ਿਆਦਾ ਖਾਣੇ ਦੇ ਬਾਵਜੂਦ ਵੀ ਉਨ੍ਹਾਂ ਦਾ ਭਾਰ ਘੱਟ ਹੋ ਜਾਂਦਾ ਹੈ।
3. ਥਕਾਵਟ ਮਹਿਸੂਸ ਕਰਨਾ
ਇਸ ਬੀਮਾਰੀ ਦੇ ਕਾਰਨ ਇੰਸੁਲਿਨ ਦੀ ਮਾਤਰਾ ਘੱਟਣ ਲੱਗਦੀ ਹੈ ਅਤੇ ਬੱਚਿਆਂ ਵਿਚ ਊਰਜਾ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਬੱਚੇ ਬਿਨਾਂ ਕੁਝ ਕਿਤੇ ਥੱਕ ਜਾਂਦੇ ਹਨ। ਬਾਕੀ ਬੱਚਿਆਂ ਦੇ ਮੁਕਾਬਲੇ ਉਹ ਥੱਕੇ-ਥੱਕੇ ਮਹਿਸੂਸ ਕਰਦੇ ਹਨ। ਉਨ੍ਹਾਂ ਦਾ ਖੇਡਣ ਨੂੰ ਮਨ ਨਹੀਂ ਕਰਦਾ। ਉਨ੍ਹਾਂ ਦਾ ਖੇਡਣ ਦਾ ਵੀ ਮਨ ਨਹੀਂ ਕਰਦਾ। ਉਸ ਸੁਸਸ ਰਹਿਣ ਲੱਗਦੇ ਹਨ। 
4. ਫਲ ਅਤੇ ਸਬਜ਼ੀਆਂ
ਡਾਈਬੀਟੀਜ਼ ਵਿਚ ਖਾਸ ਦੇਖਭਾਲ ਅਤੇ ਪਰਹੇਜ਼ ਦੀ ਜ਼ਰੂਰਤ ਹੁੰਦੀ ਹੈ। ਐਕਸਪਰਟ ਦਾ ਮੰਨਣਾ ਹੈ ਕਿ ਹੈਲਦੀ ਭੋਜਨ, ਫਲਾਂ ਅਤੇ ਸਬਜ਼ੀਆਂ ਦੇ ਤਿੰਨ ਜਾਂ ਉਸ ਤੋਂ ਘੱਟ ਹਿੱਸੇ ਦੀ ਵਰਤੋਂ ਕਰਨ ਨਾਲ ਵੀ ਡਾਈਬੀਟੀਜ਼ ਦੀ ਸਮੱਸਿਆ ਹੋ ਸਕਦੀ ਹੈ। ਜੇ ਤੁਹਾਨੂੰ ਬੀਮਾਰੀ ਦਾ ਪਤਾ ਚਲ ਜਾਵੇ ਤਾਂ ਉਸ ਦੇ ਬਾਅਦ ਬੱਚੇ ਦਾ ਇਲਾਜ਼ ਸੰਭਵ ਹੋ ਜਾਂਦਾ ਹੈ।