ਮੀਡੀਆਟੈੱਕ ਪ੍ਰੋਸੈਸਰ ਦੇ ਨਾਲ ਲਾਂਚ ਹੋਈ ਨਵੀਂ ਐਂਡ੍ਰਾਇਡ ਸਮਾਰਟਵਾਚ

Thursday, Aug 04, 2016 - 03:28 PM (IST)

ਮੀਡੀਆਟੈੱਕ ਪ੍ਰੋਸੈਸਰ ਦੇ ਨਾਲ ਲਾਂਚ ਹੋਈ ਨਵੀਂ ਐਂਡ੍ਰਾਇਡ ਸਮਾਰਟਵਾਚ
ਜਲੰਧਰ - ਫਿੱਟਨੈੱਸ ਟ੍ਰੈਕਰ ਬਣਾਉਣ ਵਾਲੀ ਕੰਪਨੀ Polar ਨੇ ਨਵੀਂ M600 ਸਮਾਰਟਵਾਚ ਲਾਂਚ ਕੀਤੀ ਹੈ। ਮੀਡੀਆ ਟੈੱਕ MT2601 ਪ੍ਰੋਸੈਸਰ ਨਾਲ ਲੈਸ ਇਸ ਸਮਾਰਟਵਾਚ ''ਚ ਕੰਪਨੀ ਨੇ ਇੰਟੀਗਰੇਟਡ GPS ਅਤੇ ਆਪਟਿਕਲ ਹਾਰਟ ਰੇਟ ਟੈਕਨਾਲੋਜੀ ਦਿੱਤੀ ਹੈ ਜੋ ਹਾਰਟ ਰੇਟ ਨੂੰ ਕੈਲਕੂਲੇਟ ਕਰਨ ''ਚ ਮਦਦ ਕਰੇਗੀ। ਇਸ ਨੂੰ ਬਲੈਕ ਅਤੇ ਵਾਇਟ ਕਲਰ ਆਪਸ਼ਨ ਦੇ ਨਾਲ 329$ (ਕਰੀਬ 22 ,020 ਰੁਪਏ) ਕੀਮਤ ''ਚ ਉਪਲੱਬਧ ਕੀਤਾ ਜਾਵੇਗਾ।
 
ਇਸ ਸਮਾਰਟਵਾਚ ਦੇ ਫੀਚਰਸ -
ਡਿਸਪਲੇ         1.3 ਇੰਚ HD (240x240 ਪਿਕਸਲਸ ਰੈਜ਼ੋਲਿਊਸ਼ਨ) 
ਪ੍ਰੋਟੈਕਸ਼ਨ        ਗੋਰਿੱਲਾ ਗਲਾਸ 3 
ਪ੍ਰੋਸੈਸਰ           1 . 2GHz ਡਿਊਲ - ਕੋਰ
ਓ . ਐੱਸ - ਐਂਡ੍ਰਾਇਡ ਲਾਲੀਪਾਪ 5.1
ਰੈਮ               512MB
ਇੰਟਰਨਲ ਸਟੋਰੇਜ   472
ਬੈਟਰੀ            500 mAh
ਸਾਇਜ਼          45x36x13
ਭਾਰ             63 ਗ੍ਰਾਮ
ਸੈਂਸਰ            ਐਕਸੀਲੇਰੋਮੀਟਰ, ਐਂਬਿਅੰਟ ਲਾਇਟ ਸੈਂਸਰ, ਗਿਅਰੋਸਕੋਪ, ਵਾਇਬਰੇਸ਼ਨ ਮੋਟਰ ਅਤੇ ਮਾਇਕਰੋਫੋਨ ਸੈਂਸਰਸ

Related News