3199 ਡਾਲਰ ''ਚ ਮਿਲੇਗਾ ਮਾਈਕ੍ਰੋਸਾਫਟ ਦਾ 1TB Surface Book

Monday, Oct 19, 2015 - 04:28 PM (IST)

3199 ਡਾਲਰ ''ਚ ਮਿਲੇਗਾ ਮਾਈਕ੍ਰੋਸਾਫਟ ਦਾ 1TB Surface Book

ਜਲੰਧਰ— ਮਾਈਕਰੋਸਾਫਟ ਗੱਲ ਕਰ ਰਿਹਾ ਹੈ ਆਪਣੇ ਸਰਫੇਸ ਬੁੱਕ ਦੀ, ਜਿਸ ਵਿਚ 1ਟੀ.ਬੀ. ਸੋਲਿਡ ਸਟੇਟ ਡਰਾਈਵ ਹੈ। ਜਿਸ ਸਮੇਂ ਇਸ ਲੈਪਟਾਪ/ਟੈਬਲੇਟ ਹਾਈਬਰਿਡ ਦਾ ਐਲਾਨ ਕੀਤਾ ਗਿਆ ਸੀ ਉਸ ਸਮੇਂ ਇਸ ਨੂੰ ਖਰੀਦਿਆ ਨਹੀਂ ਜਾ ਸਕਦਾ ਸੀ। 512ਜੀ.ਬੀ. ਵਾਲਾ  ਇਹ ਬਿਹਤਰੀਨ ਐਕਸਟਰਾ ਕਪੈਸੀਅਸ ਮਾਡਲ ਪ੍ਰੀ ਆਰਡਰ ਲਈ ਉਪਲੱਬਧ ਹੈ। ਇਸ ਵਿਚ ਕੋਰ ਆਈ7, 16 ਜੀ.ਬੀ ਰੈਮ ਅਤੇ ਡੇਡੀਕੇਟਡ ਗਰਾਫਿਕਸ ਵਰਗੀਆਂ ਤਕਨੀਕਾਂ ਸ਼ਾਮਿਲ ਹਨ ਜਿਸ ਦੀ ਕੀਮਤ 3,199 ਡਾਲਰ ਹੈ। ਇਹ ਸਰਫੇਸ ਬੁੱਕ ਅਤੇ ਹੋਰ ਕਈ ਸਰਫੇਸ ਬੁੱਕਸ 7 ਤੋਂ 8 ਹਫਤੇ ਲਈ ਮੁਹੱਈਆ ਨਹੀਂ ਕਰਵਾਏ ਜਾ ਸਕਣਗੇ ਪਰ ਫਿਰ ਵੀ ਵੱਡੇ ਪੱਧਰ ਤੇ ਇਸ ਦੀ ਮੰਗ ਕੀਤੀ ਗਈ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News