Lava ਨੇ ਪੇਸ਼ ਕੀਤਾ ਮਾਰਸ਼ਮੈਲੋ ਵਰਜਨ ਦਾ ਨਵਾਂ ਸਮਾਰਟਫੋਨ

Thursday, Aug 04, 2016 - 01:22 PM (IST)

Lava ਨੇ ਪੇਸ਼ ਕੀਤਾ ਮਾਰਸ਼ਮੈਲੋ ਵਰਜਨ ਦਾ ਨਵਾਂ ਸਮਾਰਟਫੋਨ

ਜਲੰਧਰ- ਦੇਸ਼ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਲਾਵਾ ਦਾ A68 ਸਮਾਰਟਫੋਨ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਪਰ ਹੁਣ ਆਖਿਰਕਾਰ  ਬੁੱਧਵਾਰ ਨੂੰ ਲਾਵਾ ਨੇ A68 3G ਸਮਾਰਟਫੋਨ ਲਾਂਚ ਕੀਤਾ ਕਰ ਦਿੱਤਾ, ਜਿਸ ਦੀ ਕੀਮਤ 4,599 ਰੁਪਏ ਹੈ। 

ਓ. ਐੱਸ- ਐਂਡ੍ਰਾਇਡ ਦੇ ਨਵੇਂ ਆਪਰੇਟਿੰਗ ਸਿਸਟਮ ਮਾਰਸ਼ਮੈਲੋ

ਡਿਸਪਲੇ -  4.5 ਇੰਚ ਦੀ ਡਿਸਪਲੇ

ਪ੍ਰੋਸੈਸਰ - 1.2 GHz ਕਵਾਡ ਕੋਰ

ਰੈਮ -   1 ਜੀ. ਬੀ ਰੈਮ 

ਇਨ-ਬਿਲਟ - 8 ਜੀ. ਬੀ

ਕਾਰਡ ਸਪੋਰਟ- 32 ਜੀ. ਬੀ ਅਪ- ਟੂ

ਕੈਮਰਾ - ਐੱਲ. ਈ. ਡੀ ਫਲੈਸ਼, 5 ਮੈਗਾਪਿਕਸਲ ਦਾ ਰਿਅਰ ਕੈਮਰਾ, ਵੀ. ਜੀ. ਏ ਫ੍ਰੰਟ ਕੈਮਰਾ

ਬੈਟਰੀ - ਇਸ ''ਚ 1750mAh ਦੀ ਲਿਥੀਅਮ ਆਇਨ ਬੈਟਰੀ

ਹੋਰ ਫੀਚਰਸ- ਡੂਅਲ ਸਿਮ ਹੈਂਡਸੈੱਟ ਵਾਈ-ਫਾਈ, ਯੂ. ਐੱਸ. ਬੀ, ਬਲੂਟੁੱਥ ਅਤੇ ਜੀ. ਪੀ. ਐੱਸ  ਸਪੋਰਟ

ਕਲਰ ਆਪਸ਼ਨਸ - ਗੋਲਡ, ਸਿਲਵਰ ਕਾਲੇ ਰੰਗ ''ਚ


Related News